ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 30 ਜੁਲਾਈ ਤੋਂ ਇੱਕ ਅਗਸਤ ਤੱਕ ਪੱਛਮ ਬੰਗਾਲ ਅਤੇ ਝਾਰਖੰਡ ਦਾ ਦੌਰਾ ਕਰਨਗੇ
Posted On:
29 JUL 2025 4:21PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 30 ਜੁਲਾਈ ਤੋਂ ਇੱਕ ਅਗਸਤ 2025 ਤੱਕ ਪੱਛਮ ਬੰਗਾਲ ਅਤੇ ਝਾਰਖੰਡ ਦਾ ਦੌਰਾ ਕਰਨਗੇ।
ਰਾਸ਼ਟਰਪਤੀ 30 ਜੁਲਾਈ ਨੂੰ, ਪੱਛਮ ਬੰਗਾਲ ਦੇ ਕਲਯਾਣੀ ਸਥਿਤ ਏਮਸ ਦੇ ਪਹਿਲੇ ਕਨਵੋਕੇਸ਼ਨ ਸੈਰੇਮਨੀ ਵਿੱਚ ਸ਼ਾਮਲ ਹੋਣਗੇ।
ਰਾਸ਼ਟਰਪਤੀ 31 ਜੁਲਾਈ ਨੂੰ, ਝਾਰਖੰਡ ਦੇ ਦਿਓਘਰ (Deoghar) ਸਥਿਤ ਏਮਸ, ਦੇ ਪਹਿਲੇ ਕਨਵੋਕੇਸ਼ਨ ਸੈਰੇਮਨੀ ਦੀ ਸ਼ੋਭਾ ਵਧਾਉਣਗੇ।
ਰਾਸ਼ਟਰਪਤੀ ਇੱਕ ਅਗਸਤ ਨੂੰ, ਆਈਆਈਟੀ (ਇੰਡੀਅਨ ਸਕੂਲ ਆਫ ਮਾਈਨਜ਼), ਧਨਬਾਦ ਦੇ 45ਵੇਂ ਕਨਵੋਕੇਸ਼ਨ ਸੈਰੇਮਨੀ ਦੀ ਸ਼ੋਭਾ ਵਧਾਉਣਗੇ।
****
ਐੱਮਜੇਪੀਐੱਸ/ਐੱਸਆਰ
(Release ID: 2150077)