ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਛੇ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਪ੍ਰਮਾਣ ਪੱਤਰ ਸੌਂਪੇ

Posted On: 29 MAY 2025 6:52PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (29 ਮਈ, 2025) ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਥਾਈਲੈਂਡ, ਕੌਸਟਾ ਰਿਕਾ, ਸੇਂਟ ਕਿਟਸ ਐਂਡ ਨੇਵਿਸ, ਤੁਰਕਿਯੇ, ਬੰਗਲਾਦੇਸ਼ ਅਤੇ ਕਜ਼ਾਖਸਤਾਨ (Thailand, Costa Rica, Saint Kitts and Nevis, Turkiye, Bangladesh and Kazakhstan) ਦੇ ਰਾਜਦੂਤਾਂ/ਹਾਈ ਕਮਿਸ਼ਨਰਾਂ ਤੋਂ ਪਰੀਚੈ ਪੱਤਰ ਸਵੀਕਾਰ ਕੀਤੇ। ਆਪਣੇ ਪਰੀਚੈ ਪੱਤਰ ਪ੍ਰਸਤੁਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ:

 

1.ਮਹਾਮਹਿਮ ਸੁਸ਼੍ਰੀ ਚਵਨਾਰਟ ਥਾਂਗਸੁਮਫੰਤ, ਥਾਈਲੈਂਡ ਦੀ ਰਾਜਦੂਤ (H.E. Ms Chavanart Thangsumphant, Ambassador of Thailand)

2.ਮਹਾਮਹਿਮ ਸ਼੍ਰੀ ਨੈਸਟਰ ਗੈਬਰੀਅਲ ਬਾਲਟੋਡਾਨੋ ਵਰਗਾਸ, ਕੌਸਟਾ ਰਿਕਾ ਗਣਰਾਜ ਦੇ ਰਾਜਦੂਤ (H.E. Mr Nestor Gabriel Baltodano Vargas, Ambassador of the Republic of Costa Rica)

3.  ਮਹਾਮਹਿਮ ਸ਼੍ਰੀ ਗੁਰਦੀਪ ਬਾਠ, ਸੇਂਟ ਕਿਟਸ ਅਤੇ ਨੇਵਿਸ ਦੇ ਹਾਈ ਕਮਿਸ਼ਨਰ (H.E. Mr Gurdip Bath, High Commissioner of Saint Kitts and Nevis)

4.ਮਹਾਮਹਿਮ ਸ਼੍ਰੀ ਅਲੀ ਮੂਰਤ ਅਰਸੋਯ, ਤੁਰਕਿਯੇ ਗਣਰਾਜ ਦੇ ਰਾਜਦੂਤ(H.E. Mr Ali Murat Ersoy, Ambassador of the Republic of Turkiye)

5.ਮਹਾਮਹਿਮ ਸ਼੍ਰੀ ਐੱਮ. ਰਿਆਜ਼ ਹਮੀਦ-ਉੱਲ੍ਹਾ, ਪੀਪਲਸ ਰਿਪਬਲਿਕ ਆਵ੍ ਬੰਗਲਾਦੇਸ਼ ਦੇ ਹਾਈ ਕਮਿਸ਼ਨਰ (H.E. Mr M. Riaz Hamidullah, High Commissioner of the People’s Republic of Bangladesh)

6.ਮਹਾਮਹਿਮ ਸ਼੍ਰੀ ਅਜ਼ਮਤ ਯੈੱਸਕਾਰੇਵ, ਕਜ਼ਾਖਸਤਾਨ ਗਣਰਾਜ ਦੇ ਰਾਜਦੂਤ(H.E. Mr Azamat Yeskaraev, Ambassador of the Republic of Kazakhstan)

 

****

ਐੱਮਜੇਪੀਐੱਸ/ਐੱਸਆਰ


(Release ID: 2132650)