ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਪ੍ਰੈੱਸ ਕਮਿਊਨੀਕ

प्रविष्टि तिथि: 23 APR 2025 6:00PM by PIB Chandigarh

ਭਾਰਤ ਦੇ ਸੰਵਿਧਾਨ ਦੁਆਰਾ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਭਾਰਤ ਦੇ ਰਾਸ਼ਟਰਪਤੀ, ਚੀਫ ਜਸਟਿਸ ਆਫ਼ ਇੰਡੀਆ ਦੇ ਮਸ਼ਵਰੇ ਤੋਂ ਬਾਅਦ, ਹੇਠ ਲਿਖੇ ਐਡੀਸ਼ਨਲ ਜੱਜ ਨੂੰ ਕਲਕੱਤਾ ਹਾਈ ਕੋਰਟ ਵਿੱਚ ਸਥਾਈ ਜੱਜ ਵਜੋਂ ਨਿਯੁਕਤ ਕਰਦੇ ਹਨ:

 

ਲੜੀ ਨੰਬਰ

ਨਾਮ (ਸ./ਸ਼੍ਰੀ)

ਵੇਰਵੇ

1.

ਸ਼੍ਰੀ ਜਸਟਿਸ ਸੁਭੇਂਦੁ ਸਾਮੰਤ, ਐਡੀਸ਼ਨਲ ਜੱਜ 

ਕਲਕੱਤਾ ਹਾਈ ਕੋਰਟ ਦੇ ਸਥਾਈ ਜੱਜ ਵਜੋਂ ਨਿਯੁਕਤ।

*****

ਸਮਰਾਟ

 


(रिलीज़ आईडी: 2124008) आगंतुक पटल : 30
इस विज्ञप्ति को इन भाषाओं में पढ़ें: English , Urdu , हिन्दी , Tamil