ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਮਰਾਵਤੀ ਹਵਾਈ ਅੱਡੇ ਦੀ ਸ਼ੁਰੂਆਤ ਦੀ ਪ੍ਰਸ਼ੰਸਾ ਕੀਤੀ
प्रविष्टि तिथि:
16 APR 2025 9:18PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਮਰਾਵਤੀ ਹਵਾਈ ਅੱਡੇ ਦੀ ਸ਼ੁਰੂਆਤ ਨੂੰ ਮਹਾਰਾਸ਼ਟਰ, ਵਿਸ਼ੇਸ਼ ਤੌਰ ‘ਤੇ ਵਿਦਰਭ ਖੇਤਰ ਲਈ ਪ੍ਰਸੰਨਤਾ ਦੀ ਵੱਡੀ ਖ਼ਬਰ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰਾਵਤੀ ਵਿੱਚ ਇੱਕ ਐਕਟਿਵ ਹਵਾਈ ਅੱਡਾ ਕਾਰੋਬਾਰ ਅਤੇ ਸੰਪਰਕ ਨੂੰ ਪ੍ਰੋਤਸਾਹਨ ਪ੍ਰਦਾਨ ਕਰੇਗਾ।
ਸ਼੍ਰੀ ਮੋਦੀ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮ ਮਹੋਨ ਨਾਇਡੂ ਕਿੰਜਾਰਾਪੂ ਦੇ ਐਕਸ (X) ‘ਤੇ ਇੱਕ ਪੋਸਟ ਨੂੰ ਸਾਂਝਾ ਹੋਏ ਕਿਹਾ:
“ਮਹਾਰਾਸ਼ਟਰ, ਵਿਸ਼ੇਸ਼ ਤੌਰ ‘ਤੇ ਵਿਦਰਭ ਖੇਤਰ ਲਈ ਵੱਡੀ ਪ੍ਰਸੰਨਤਾ ਦੀ ਖ਼ਬਰ। ਅਮਰਾਵਤੀ ਵਿੱਚ ਇੱਕ ਐਕਟਿਵ ਹਵਾਈ ਅੱਡਾ ਕਾਰੋਬਾਰ ਅਤੇ ਸੰਪਰਕ ਨੂੰ ਪ੍ਰੋਤਸਾਹਨ ਪ੍ਰਦਾਨ ਕਰੇਗਾ।’
“महाराष्ट्रासाठी, विशेषतः विदर्भासाठी चांगली बातमी. अमरावतीमध्ये कार्यान्वित विमानतळामुळे व्यापारउदीम आणि दळणवळण वाढेल.”
*** *** *** ***
ਐੱਮਜੇਪੀਐੱਸ/ਐੱਸਆਰ
(रिलीज़ आईडी: 2122336)
आगंतुक पटल : 46
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam