ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਮ ਨੌਮੀ ਦੇ ਅਵਸਰ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
06 APR 2025 8:28AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਮ ਨੌਮੀ ਦੇ ਪਾਵਨ ਅਵਸਰ ‘ਤੇ ਸਾਰਿਆਂ (ਸਾਰੇ ਦੇਸ਼ਵਾਸੀਆਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਐਕਸ(X)‘ਤੇ ਅਲੱਗ-ਅਲੱਗ ਪੋਸਟਾਂ ਵਿੱਚ, ਉਨ੍ਹਾਂ ਨੇ ਕਿਹਾ:
“ਸਾਰੇ ਦੇਸ਼ਵਾਸੀਆਂ ਨੂੰ ਰਾਮ ਨੌਮੀ ਦੀਆਂ ਬਹੁਤ ਸ਼ੁਭਕਾਮਨਾਵਾਂ। ਪ੍ਰਭੂ ਸ਼੍ਰੀਰਾਮ ਦੇ ਜਨਮਉਤਸਵ ਦਾ ਇਹ ਪਾਵਨ-ਪੁਨੀਤ ਅਵਸਰ ਆਪ ਸਭ ਦੇ ਜੀਵਨ ਵਿੱਚ ਨਵੀਂ ਚੇਤਨਾ ਅਤੇ ਨਵਾਂ ਉਤਸ਼ਾਹ ਲੈ ਕੇ ਆਏ, ਜੋ ਸਸ਼ਕਤ, ਸਮ੍ਰਿੱਧ ਅਤੇ ਸਮਰੱਥ ਭਾਰਤ ਦੇ ਸੰਕਲਪ ਨੂੰ ਨਿਰੰਤਰ ਨਵੀਂ ਊਰਜਾ ਪ੍ਰਦਾਨ ਕਰੇ। ਜੈ ਸ਼੍ਰੀਰਾਮ!”
“ਸਭ ਨੂੰ ਰਾਮ ਨੌਮੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ! ਭਗਵਾਨ ਸ਼੍ਰੀ ਰਾਮ (Prabhu Shri Ram) ਦਾ ਅਸ਼ੀਰਵਾਦ ਸਦਾ ਸਾਡੇ ਨਾਲ ਰਹੇ ਅਤੇ ਸਾਡੇ ਸਾਰੇ ਪ੍ਰਯਾਸਾਂ ਵਿੱਚ ਸਾਡਾ ਮਾਰਗਦਰਸ਼ਨ ਕਰਦਾ ਰਹੇ। ਮੈਂ ਅੱਜ ਰਾਮੇਸ਼ਵਰਮ (Rameswaram) ਜਾਣ ਦੇ ਲਈ ਉਤਸੁਕ ਹਾਂ!”
***
ਐੱਮਜੇਪੀਐੱਸ/ਐੱਸਆਰ
(Release ID: 2119558)
Visitor Counter : 7
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam