ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਵਿਜ਼ਨਰੀ ਲੀਡਰਸ਼ਿਪ ਰਾਜ ਸਭਾ ਦੁਆਰਾ ‘ਤ੍ਰਿਭੁਵਨ ਸਹਿਕਾਰੀ ਯੂਨਿਵਰਸਿਟੀ ਬਿਲ, 2005’ ਪਾਸ ਹੋਣ ਨੂੰ ਦੇਸ਼ ਦੇ ਸਹਿਕਾਰਤਾ ਖੇਤਰ ਦੇ ਲਈ ਇਤਿਹਾਸਿਕ ਦਿਨ ਦੱਸਿਆ
ਸੰਸਦ ਦੁਆਰਾ ਬਿਲ ਪਾਸ ਕੀਤੇ ਜਾਣ ‘ਤੇ ਕੇਂਦਰੀ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਧੰਨਵਾਦ ਕੀਤਾ
ਇਹ ਬਿਲ ਦੇਸ਼ ਵਿੱਚ ਸਹਿਕਾਰ, ਇਨੋਵੇਸ਼ਨ ਅਤੇ ਰੋਜ਼ਗਾਰ ਦੀ ਤ੍ਰਿਵੇਣੀ ਲਿਆਵੇਗਾ
ਹੁਣ ਸਹਿਕਾਰੀ ਸਿੱਖਿਆ ਭਾਰਤੀ ਸਿੱਖਿਆ ਅਤੇ ਪਾਠਕ੍ਰਮ ਦਾ ਅਭਿੰਨ ਅੰਗ ਬਣੇਗੀ ਅਤੇ ਇਸ ਯੂਨੀਵਰਸਿਟੀ ਦੇ ਮਾਧਿਅਮ ਨਾਲ ਦੇਸ਼ ਭਰ ਦੇ ਟ੍ਰੇਂਡ ਯੁਵਾ ਸਹਿਕਾਰੀ ਖੇਤਰ ਨੂੰ ਵੱਧ ਵਿਆਪਕ, ਸੁਚਾਰੂ ਅਤੇ ਆਧੁਨਿਕ ਯੋਗ ਦੇ ਅਨੁਕੂਲ ਬਣਾਉਣਗੇ
Posted On:
01 APR 2025 10:37PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਵਿਬਣਾਉਣ ਲੀਡਰਸ਼ਿਪ ਰਾਜ ਸਭਾ ਦੁਆਰਾ ‘ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਬਿਲ, 2005’ ਪਾਸ ਹੋਣ ਨੂੰ ਦੇਸ਼ ਦੇ ਸਹਿਕਾਰਤਾ ਖੇਤਰ ਦੇ ਲਈ ਇਤਿਹਾਸਿਕ ਦਿਨ ਦੱਸਿਆ।
ਐਕਸ (X) ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਅੱਜ ਦਾ ਦਿਨ ਦੇਸ਼ ਦੇ ਸਹਿਕਾਰੀ ਖੇਤਰ ਦੇ ਲਈ ਇਤਿਹਾਸਿਕ ਹੈ। ਮੋਦੀ ਜੀ ਦੀ ਵਿਜ਼ਨਰੀ ਲੀਡਰਸ਼ਿਪ ਵਿੱਚ ‘ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਬਿਲ, 2025’ ਲੋਕ ਸਭਾ ਦੇ ਬਾਅਦ ਅੱਜ ਰਾਜ ਸਭਾ ਵਿੱਚ ਵੀ ਪਾਸ ਹੋ ਗਿਆ। ਸਹਿਕਾਰ, ਇਨੋਵੇਸ਼ਨ ਅਤੇ ਰੋਜ਼ਗਾਰ ਦੀ ਤ੍ਰਿਵੇਣੀ ਲਿਆਉਣ ਵਾਲੇ ਇਸ ਮਹੱਤਵਪੂਰਨ ਕਾਰਜ ਦੇ ਲਈ ਮੈਂ ਸਾਰੇ ਸਾਂਸਦਾਂ ਨੂੰ ਵਧਾਈ ਦਿੰਦਾ ਹਾਂ। ਹੁਣ ਸਹਿਕਾਰੀ ਸਿੱਖਿਆ ਭਾਰਤੀ ਸਿੱਖਿਆ ਅਤੇ ਪਾਠਕ੍ਰਮ ਦਾ ਅਭਿੰਨ ਅੰਗ ਬਣੇਗੀ ਅਤੇ ਇਸ ਯੂਨੀਵਰਸਿਟੀ ਦੇ ਮਾਧਿਅਮ ਨਾਲ ਦੇਸ਼ ਭਰ ਦੇ ਟ੍ਰੇਂਡ ਯੁਵਾ ਸਹਿਕਾਰੀ ਖੇਤਰ ਨੂੰ ਵੱਧ ਵਿਆਪਕ, ਸੁਚਾਰੂ ਅਤੇ ਆਧੁਨਿਕ ਯੁਗ ਦੇ ਅਨੁਕੂਲ ਬਣਾਉਣਗੇ। ਸਹਿਕਾਰੀ ਖੇਤਰ ਨਾਲ ਜੁੜੇ ਸਾਰੇ ਭਰਾਵਾਂ-ਭੈਣਾਂ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ।”
*****
ਆਰਕੇ/ਵੀਵੀ/ਆਰਆਰ/ਪੀਐੱਸ
(Release ID: 2117896)
Visitor Counter : 5