ਪ੍ਰਧਾਨ ਮੰਤਰੀ ਦਫਤਰ
ਖਿਡੌਣਾ ਮੈਨੂਫੈਕਚਰਿੰਗ ਸੈਕਟਰ ਵਿੱਚ ਸਾਡੀ ਪ੍ਰਗਤੀ ਨੇ ਆਤਮਨਿਰਭਰਤਾ (Aatmanirbharta) ਦੇ ਸਾਡੇ ਪ੍ਰਯਾਸ ਨੂੰ ਹੁਲਾਰਾ ਦਿੱਤਾ ਹੈ ਅਤੇ ਪਰੰਪਰਾਵਾਂ ਅਤੇ ਉੱਦਮਤਾ ਨੂੰ ਮਕਬੂਲ ਬਣਾਇਆ ਹੈ: ਪ੍ਰਧਾਨ ਮੰਤਰੀ
Posted On:
20 JAN 2025 2:08PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਸ ਬਾਤ ਦਾ ਉਲੇਖ ਕੀਤਾ ਕਿ ਖਿਡੌਣਾ ਮੈਨੂਫੈਕਚਰਿੰਗ ਸੈਕਟਰ ਵਿੱਚ ਸਰਕਾਰ ਦੀ ਉੱਨਤੀ ਨੇ ਆਤਮਨਿਰਭਰਤਾ (Aatmanirbharta) ਦੇ ਸਾਡੇ ਪ੍ਰਯਾਸ ਨੂੰ ਹੁਲਾਰਾ ਦੇ ਕੇ ਪਰੰਪਰਾਵਾਂ ਅਤੇ ਉੱਦਮਤਾ ਨੂੰ ਮਕਬੂਲ ਬਣਾਇਆ ਹੈ।
ਮਨ ਕੀ ਬਾਤ ਅਪਡੇਟਸ ਹੈਂਡਲ (Mann Ki Baat Updates handle) ਦੀ ਐਕਸ (X) ‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਉਨ੍ਹਾਂ ਨੇ ਲਿਖਿਆ:
“ਅਸੀਂ ਮਨ ਕੀ ਬਾਤ (#MannKiBaat) ਦੇ ਇੱਕ ਐਪੀਸੋਡ ਵਿੱਚ ਖਿਡੌਣਾ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਬਾਰੇ ਬਾਤ ਕੀਤੀ ਸੀ ਅਤੇ ਪੂਰੇ ਦੇਸ਼ ਵਿੱਚ ਸਮੂਹਿਕ ਪ੍ਰਯਾਸਾਂ ਨਾਲ ਅਸੀਂ ਇਸ ਵਿੱਚ ਕਾਫੀ ਪ੍ਰਗਤੀ ਭੀ ਕੀਤੀ ਹੈ।
ਇਸ ਖੇਤਰ ਵਿੱਚ ਸਾਡੀ ਪ੍ਰਗਤੀ ਨੇ ਆਤਮਨਿਰਭਰਤਾ (Aatmanirbharta) ਦੇ ਸਾਡੇ ਪ੍ਰਯਾਸ ਨੂੰ ਹੁਲਾਰਾ ਦਿੱਤਾ ਹੈ ਅਤੇ ਪਰੰਪਰਾਵਾਂ ਅਤੇ ਉੱਦਮਤਾ ਨੂੰ ਮਕਬੂਲ ਬਣਾਇਆ ਹੈ।”
***
ਐੱਮਜੇਪੀਐੱਸ/ਐੱਸਆਰ
(Release ID: 2094559)
Visitor Counter : 9
Read this release in:
English
,
Urdu
,
Marathi
,
Hindi
,
Bengali-TR
,
Assamese
,
Bengali
,
Manipuri
,
Gujarati
,
Tamil
,
Telugu
,
Kannada
,
Malayalam