ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਖੇਡ ਅਤੇ ਸਾਹਸੀ ਪੁਰਸਕਾਰ 2024 ਪ੍ਰਦਾਨ ਕੀਤੇ
Posted On:
17 JAN 2025 1:45PM by PIB Chandigarh
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ (17 ਜਨਵਰੀ, 2025) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਖੇਡ ਅਤੇ ਸਾਹਸੀ ਪੁਰਸਕਾਰ 2024 ਪ੍ਰਦਾਨ ਕੀਤੇ। ਇਨ੍ਹਾਂਪੁਰਸਕਾਰਾਂ ਵਿੱਚ ਮੇਜਰ ਧਿਆਨਚੰਦ ਖੇਲ ਰਤਨ ਪੁਰਸਕਾਰ-2024; ਦ੍ਰੋਣਾਚਾਰਯ ਪੁਰਸਕਾਰ- 2024; ਅਰਜੁਨ ਪੁਰਸਕਾਰ-2024; ਤੇਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਐਵਾਰਡਸ-2023; ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ- 2024 ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ-2024 ਸ਼ਾਮਲ ਹਨ।
ਪੁਰਸਕਾਰ ਜੇਤੂਆਂ ਦੀ ਸੂਚੀ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ:
************
ਐੱਮਜੇਪੀਐੱਸ/ਐੱਸਆਰ
(Release ID: 2094075)
Visitor Counter : 14