ਰਾਸ਼ਟਰਪਤੀ ਸਕੱਤਰੇਤ
ਕੱਲ੍ਹ ‘ਚੇਂਜ ਆਵ੍ ਗਾਰਡ’ ਸਮਾਰੋਹ ਦਾ ਆਯੋਜਨ ਨਹੀਂ ਹੋਵੇਗਾ
Posted On:
27 DEC 2024 6:02PM by PIB Chandigarh
ਰਾਸ਼ਟਰੀ ਸੋਗ ਦੇ ਕਾਰਨ ਕੱਲ੍ਹ (28 ਦਸੰਬਰ, 2024) ਰਾਸ਼ਟਰਪਤੀ ਭਵਨ ਪਰਿਸਰ ਵਿੱਚ ‘ਚੇਂਜ ਆਵ੍ ਗਾਰਡ’ ਸਮਾਰੋਹ ਦਾ ਆਯੋਜਨ ਨਹੀਂ ਹੋਵੇਗਾ।
***
ਐੱਮਜੇਪੀਐੱਸ/ਐੱਸਆਰ
(Release ID: 2088515)
Visitor Counter : 7