ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ ਵਿੱਚ ਆਪਦਾ ਪ੍ਰਬੰਧਨ (ਸੰਸ਼ੋਧਨ) ਬਿਲ, 2024 ਦੇ ਪਾਸ ਹੋਣ ਦੇ ਇਤਿਹਾਸਿਕ ਕਦਮ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਪ੍ਰਤੀ ਆਭਾਰ ਵਿਅਕਤ ਕੀਤਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ, ਭਾਰਤ ਆਪਦਾਵਾਂ ਦੌਰਾਨ Zero Casualties ਦਾ ਟੀਚਾ ਹਾਸਲ ਕਰਨ ਵੱਲ ਅੱਗੇ ਵਧ ਰਿਹਾ ਹੈ
ਇਸ ਕਾਨੂੰਨ ਦੇ ਗੇਮ ਚੇਂਜਿੰਗ ਪ੍ਰਾਵਧਾਨ, ਸਾਡੇ ਨਾਗਰਿਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੁਦਰਤੀ ਆਪਦਾ ਤੋਂ ਬਚਾਉਣ ਲਈ ਸਾਡੀ ਰਿਸਪਾਂਸ ਫੋਰਸਿਸ ਨੂੰ ਸਸ਼ਕਤ ਕਰ ਕੇ ਮੋਦੀ ਜੀ ਦੇ ਇੱਕ ਆਪਦਾ-ਰੋਧਕ ਭਾਰਤ ਦੇ ਨਿਰਮਾਣ ਦੇ ਵਿਜ਼ਨ ਨੂੰ ਬਲ ਪ੍ਰਦਾਨ ਕਰਨਗੇ
ਇਹ ਬਿਲ ਪ੍ਰਤੀਕਿਰਿਆਸ਼ੀਲ ਦ੍ਰਿਸ਼ਟੀਕੋਣ ਦੇ ਸਥਾਨ ‘ਤੇ ਆਪਦਾ ਪ੍ਰਬੰਧਨ ਦੇ ਪ੍ਰਤੀ ਪ੍ਰੋਟੈਕਟਿਵ ਅਪ੍ਰੋਚ ਨੂੰ ਪ੍ਰਾਥਮਿਕਤਾ ਦੇ ਕੇ ਹਰੇਕ ਨਾਗਰਿਕ ਦੀ ਸੁਰੱਖਿਆ ਦਾ ਮਾਰਗ ਪੱਧਰਾ ਕਰਦਾ ਹੈ
Posted On:
12 DEC 2024 9:31PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ ਵਿੱਚ ਆਪਦਾ ਪ੍ਰਬੰਧਨ (ਸੰਸ਼ੋਧਨ) ਬਿਲ, 2024 ਦੇ ਪਾਸ ਹੋਣ ਦੇ ਇਤਿਹਾਸਿਕ ਕਦਮ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਪ੍ਰਤੀ ਆਭਾਰ ਵਿਅਕਤ ਕੀਤਾ।
X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ, ਭਾਰਤ ਆਪਦਾਵਾਂ ਦੌਰਾਨ Zero Casualties ਦਾ ਟੀਚਾ ਹਾਸਲ ਕਰਨ ਵੱਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਿਸ਼ਾ ਵਿੱਚ, ਅੱਜ ਲੋਕ ਸਭਾ ਨੇ ਆਪਦਾ ਪ੍ਰਬੰਧਨ (ਸੰਸ਼ੋਧਨ) ਬਿਲ, 2024 ਨੂੰ ਪਾਸ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਕਾਨੂੰਨ ਦੇ ਗੇਮ ਚੇਂਜਿੰਗ ਪ੍ਰਾਵਧਾਨ, ਸਾਡੇ ਨਾਗਰਿਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੁਦਰਤੀ ਆਪਦਾ ਤੋਂ ਬਚਾਉਣ ਲਈ ਸਾਡੀ ਰਿਸਪਾਂਸ ਫੋਰਸਿਸ ਨੂੰ ਸਸ਼ਕਤ ਕਰ ਕੇ ਮੋਦੀ ਜੀ ਦੇ ਇੱਕ ਆਪਦਾ-ਰੋਧਕ ਭਾਰਤ ਦੇ ਨਿਰਮਾਣ ਦੇ ਵਿਜ਼ਨ ਨੂੰ ਬਲ ਪ੍ਰਦਾਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਹ ਬਿਲ ਪ੍ਰਤੀਕਿਰਿਆਸ਼ੀਲ ਦ੍ਰਿਸ਼ਟੀਕੋਣ ਦੇ ਸਥਾਨ ‘ਤੇ ਆਪਦਾ ਪ੍ਰਬੰਧਨ ਦੇ ਪ੍ਰਤੀ ਪ੍ਰੋਟੈਕਟਿਵ ਅਪ੍ਰੋਚ ਨੂੰ ਪ੍ਰਾਥਮਿਕਤਾ ਦੇ ਕੇ ਹਰੇਕ ਨਾਗਰਿਕ ਦੀ ਸੁਰੱਖਿਆ ਦਾ ਮਾਰਗ ਪੱਧਰਾ ਕਰਦਾ ਹੈ।
*****
ਆਰਕੇ/ਵੀਵੀ/ਆਰਆਰ/ਪੀਐੱਸ
(Release ID: 2084254)
Visitor Counter : 45