ਗ੍ਰਹਿ ਮੰਤਰਾਲਾ
ਆਯੁਸ਼ਮਾਨ ਸੀਏਪੀਐੱਫ ਹੈਲਥ ਸਕੀਮ
Posted On:
04 DEC 2024 4:47PM by PIB Chandigarh
ਆਯੁਸ਼ਮਾਨ ਸੀਏਪੀਐੱਫ ਹੈਲਥ ਯੋਜਨਾ 23 ਜਨਵਰੀ, 2021 ਨੂੰ ਸ਼ੁਰੂ ਕੀਤੀ ਗਈ ਸੀ।
ਕੇਂਦਰੀ ਹਥਿਆਰਬੰਦ ਪੁਲਿਸ ਬਲ, ਅਸਮ ਰਾਈਫਲਜ਼, ਨੈਸ਼ਨਲ ਸਿਕਿਊਰਿਟੀ ਗਾਰਡ ਐਂਡ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਸੇਵਾ ਕਰ ਰਹੇ ਕਰਮਚਾਰੀ ਅਤੇ ਉਨ੍ਹਾਂ ਦੇ ਆਸ਼ਰਿਤ ਆਯੁਸ਼ਮਾਨ ਸੀਏਪੀਐੱਫ ਹੈਲਥ ਯੋਜਨਾ ਦਾ ਲਾਭ ਉਠਾ ਸਕਦੇ ਹਨ।
ਇਸ ਯੋਜਨਾ ਦੇ ਤਹਿਤ 41,21,443 ਆਯੁਸ਼ਮਾਨ ਸੀਏਪੀਐੱਫ ਕਾਰਡ (ਆਈਡੀ) ਬਣਾਏ ਗਏ ਹਨ।
28 ਨਵੰਬਰ, 2024 ਤੱਕ, ਇਸ ਯੋਜਨਾ ਦੇ ਤਹਿਤ 14,77,064 ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ ਹੈ।
ਇਹ ਜਾਣਕਾਰੀ ਗ੍ਰਹਿ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
*****
ਆਰਕੇ/ਵੀਵੀ/ਏਐੱਸਐੱਚ/ਆਰਆਰ/ਪੀਆਰ/ਪੀਐੱਸ/1029
(Release ID: 2081755)
Visitor Counter : 15