ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਸੰਸਦ ਸਵਾਲ: ਸਮਾਇਲ ਸਕੀਮ ਲਾਗੂ

Posted On: 04 DEC 2024 2:46PM by PIB Chandigarh

ਸਮਾਇਲ ਉਪ- ਯੋਜਨਾ ਨੂੰ ਧਾਰਮਿਕ, ਇਤਿਹਾਸਕ ਅਤੇ ਟੂਰਿਸਟ ਮਹੱਤਵ ਦੇ 81 ਸ਼ਹਿਰਾਂ/ਕਸਬਿਆਂ ਵਿੱਚ ਬੱਚਿਆਂ ਸਮੇਤ ਭੀਖ ਮੰਗਣ ਦੇ ਕੰਮ ਵਿੱਚ ਲੱਗੇ ਲੋਕਾਂ ਦੇ ਵਿਆਪਕ ਪੁਨਰਵਾਸ ਲਈ ਲਾਗੂ ਕੀਤੀ ਜਾ ਰਹੀ ਹੈ।  ਇਸ ਉਪ- ਯੋਜਨਾ ਦੇ ਅਧੀਨ ਹੁਣ ਤੱਕ 7660 ਲੋਕਾਂ ਦੀ ਪਛਾਣ ਕੀਤੀ ਗਈ ਹੈ, ਜਿਸ ਵਿੱਚੋਂ 970 ਲੋਕਾਂ ਦਾ ਪੁਨਰਵਾਸ ਕੀਤਾ ਜਾ ਚੁੱਕਾ ਹੈ। ਪੁਨਰਵਾਸਿਤ ਲੋਕਾਂ ਵਿੱਚ 352 ਬੱਚੇ ਸ਼ਾਮਲ ਹਨ। ਇਨ੍ਹਾਂ 352 ਬੱਚਿਆਂ ਵਿੱਚੋਂ 169 ਨੂੰ ਉਨ੍ਹਾਂ ਦੇ ਮਾਪਿਆਂ ਨਾਲ ਮਿਲਵਾਇਆ ਗਿਆ, 79 ਨੂੰ ਆਂਗਨਵਾੜੀ ਭੇਜਿਆ ਗਿਆ, 33 ਨੂੰ ਬਾਲ ਭਲਾਈ ਕਮੇਟੀਆਂ ਨੂੰ ਸੌਂਪਿਆ ਗਿਆ ਅਤੇ 71 ਬੱਚਿਆਂ ਦਾ ਸਕੂਲਾਂ ਵਿੱਚ ਨਾਮ ਦਾਖਲ ਕਰਵਾਇਆ ਗਿਆ। 

ਸਮਾਇਲ ਉਪ- ਯੋਜਨਾ ਦੇ ਅਧੀਨ ਸ਼ਾਮਲ ਸ਼ਹਿਰਾਂ/ਕਸਬਿਆਂ ਦੀ ਸੂਚੀ- ਭੀਖ ਮੰਗਣ ਦੇ ਕੰਮ ਵਿੱਚ ਲੱਗੇ ਵਿਅਕਤੀਆਂ ਦਾ ਵਿਆਪਕ ਪੁਨਰਵਾਸ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾ ਦੀ ਸੰਖਿਆ

ਰਾਜ

ਸ਼ਹਿਰ/ਕਸਬੇ

1

ਆਂਧਰ ਪ੍ਰਦੇਸ਼

ਤਿਰੂਪਤੀ

ਵਿਸ਼ਾਖਾਪਟਨਮ

ਗੁੰਟੂਰ

ਵਿਜਯਵਾੜਾ

2

ਅਸਮ

ਹੋਜਾਈ/ਡੋਬੋਕਾ

ਗੋਲਾਘਾਟ

ਗੁਵਾਹਾਟੀ

ਤੇਜ਼ਪੁਰ

3

ਅਰੁਣਾਚਲ ਪ੍ਰਦੇਸ਼

  ਈਟਾਨਗਰ

ਨਾਮਸਾਏ

4

ਬਿਹਾਰ

ਬੋਧ ਗਯਾ

ਦਰਭੰਗਾ

  ਮੁਜ਼ੱਫਰਪੁਰ

ਨਾਲੰਦਾ

ਪਟਨਾ

ਪੂਰਨੀਆ

5

ਚੰਡੀਗੜ੍ਹ (ਯੂਟੀ)

ਚੰਡੀਗੜ੍ਹ

6

ਦਿੱਲੀ ਐੱਨਸੀਟੀ

ਨਵੀਂ ਦਿੱਲੀ

7

ਹਰਿਆਣਾ

ਸੋਨੀਪਤ

ਪੰਚਕੂਲਾ

8

ਹਿਮਾਚਲ ਪ੍ਰਦੇਸ਼

ਧਰਮਸ਼ਾਲਾ

ਸ਼ਿਮਲਾ

9

ਜੰਮੂ-ਕਸ਼ਮੀਰ

ਜੰਮੂ

ਸ੍ਰੀਨਗਰ

10

ਝਾਰਖੰਡ

ਦੇਵਘਰ

ਰਾਂਚੀ

  ਗਿਰਡੀਹ

ਜਮਸ਼ੇਦਪੁਰ

11

ਕੇਰਲ

ਕੋਚੀ

ਤਿਰੂਵਨੰਤਪੁਰਮ

ਕੋਝੀਕੋਡ

12

ਕਰਨਾਟਕ

ਧਾਰਵਾਰੜ/ਹੁਬਲੀ

ਵਿਜਯਪੁਰਾ

ਮੈਸੂਰ

13

ਗੁਜਰਾਤ

ਵਡੋਦਰਾ

ਪਾਵਾਗੜ੍ਹ ਮਹਾਕਾਲੀ

ਸੋਮਨਾਥ

ਕੇਵੜੀਆ

14

ਮਣੀਪੁਰ

                        ਬਿਸ਼ਨੂਪੁਰ

15

ਮਹਾਰਾਸ਼ਟਰ

ਤ੍ਰਿੰਬਕੇਸ਼ਵਰ

ਸ਼ਿਰਡੀ

ਨਾਗਪੁਰ

ਪੁਣੇ (ਪੀਐੱਮਪੀਆਰਆਈ_ਐੱਮਸੀ)

ਛਤਰਪਤੀ ਸੰਭਾਜੀ ਨਗਰ

ਜਲਗਾਓਂ

16

ਮੱਧ ਪ੍ਰਦੇਸ਼

ਰਤਲਾਮ

ਭੋਪਾਲ

ਜਬਲਪੁਰ

ਓਮਕਾਰੇਸ਼ਵਰ

ਉਜੈਨ

ਖਜੂਰਾਹੋ

ਇੰਦੌਰ

17

ਨਾਗਾਲੈਂਡ

ਦੀਮਾਪੁਰ

18

ਓਡੀਸ਼ਾ

ਪੁਰੀ

ਭੁਵਨੇਸ਼ਵਰ

ਜਾਜਪੁਰ

ਕਟਕ

19

ਪੁਡੂਚੇਰੀ

ਪੁਡੂਚੇਰੀ

20

ਪੰਜਾਬ

ਅੰਮ੍ਰਿਤਸਰ

21

ਰਾਜਸਥਾਨ

ਦੌਸਾ/ਮਹਿੰਦੀਪੁਰ

ਜੈਪੁਰ

ਸਿਰੋਹੀ

ਜੈਸਲਮੇਰ

ਉਦੈਪੁਰ

22

ਤਮਿਲਨਾਡੂ

ਤਿਰੁਨੇਲਵੇਲੀ

ਡਿੰਡੀਗੁਲ/ਪਲਾਨੀ

ਯੂਰੋਡ

ਕੰਨਿਆਕੁਮਾਰੀ

ਕੋਇੰਬਟੂਰ

ਮਦੁਰਾਈ

23

ਤੇਲੰਗਾਨਾ

ਹੈਦਰਾਬਾਦ

ਰਾਮਗੁੰਡਮ

ਵਾਰੰਗਲ

24

ਉੱਤਰ ਪ੍ਰਦੇਸ਼

ਵਾਰਾਣਸੀ

ਮਥੁਰਾ

ਲਖਨਊ

ਅਯੁੱਧਿਆ

ਕੁਸ਼ੀਨਗਰ

25

ਉੱਤਰਾਖੰਡ

ਹਰਿਦੁਆਰ

ਰਿਸ਼ੀਕੇਸ਼

26

ਪੱਛਮ ਬੰਗਾਲ

ਕੋਲਕਾਤਾ

 

ਇਹ ਜਾਣਕਾਰੀ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤਾ। 

*****

ਵੀਐੱਮ


(Release ID: 2081536)
Read this release in: Tamil , English , Urdu , Hindi , Telugu