ਰਾਸ਼ਟਰਪਤੀ ਸਕੱਤਰੇਤ
ਪ੍ਰੈੱਸ ਕਮਿਊਨੀਕ
प्रविष्टि तिथि:
21 NOV 2024 11:04AM by PIB Chandigarh
ਅੱਜ (21 ਨਵੰਬਰ, 2024) ਸਵੇਰੇ 10 ਵਜੇ ਗਣਤੰਤਰ ਮੰਡਪ ਵਿਖੇ, ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਸ਼੍ਰੀ ਕੇ. ਸੰਜੇ ਮੂਰਤੀ ਨੇ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਰਾਸ਼ਟਰਪਤੀ ਦੇ ਸਾਹਮਣੇ ਅਹੁਦੇ ਦੀ ਸਹੁੰ ਚੁੱਕੀ।



*****
ਐੱਮਜੇਪੀਐੱਸ/ਵੀਜੇ/ਬੀਐੱਮ
(रिलीज़ आईडी: 2075392)
आगंतुक पटल : 52