ਇਸਪਾਤ ਮੰਤਰਾਲਾ
ਸੇਲ ਨੇ ਵਿੱਤ ਵਰ੍ਹੇ 2024-25 ਦੀ ਦੂਸਰੀ ਤਿਮਾਹੀ ਅਤੇ ਪਹਿਲੀ ਛਮਾਹੀ ਦੇ ਵਿੱਤੀ ਨਤੀਜੇ ਜਾਰੀ ਕੀਤੇ
Posted On:
08 NOV 2024 1:06PM by PIB Chandigarh
ਸਟੀਲ ਅਥਾਰਿਟੀ ਆਫ਼ ਇੰਡੀਆ ਲਿਮਿਟਿਡ (ਸੇਲ) ਨੇ ਅੱਜ, ਬੀਤੇ 30 ਸਤੰਬਰ, 2024 ਨੂੰ ਸਮਾਪਤ ਹੋਈ ਦੂਸਰੀ ਤਿਮਾਹੀ ਅਤੇ ਪਹਿਲੀ ਛਮਾਹੀ ਲਈ ਆਪਣੇ ਵਿੱਤੀ ਨਤੀਜੇ ਜਾਰੀ ਕੀਤੇ ਹਨ।
ਮੁਖ ਹਾਈਲਾਈਟਸ:
ਵਿੱਤ ਵਰ੍ਹੇ 2024-25 ਦੀ ਦੂਸਰੀ ਤਿਮਾਹੀ (ਸਟੈਂਡਅਲੋਨ) ਦੇ ਨਤੀਜਿਆਂ ‘ਤੇ ਇੱਕ ਨਜ਼ਰ:
|
ਯੂਨਿਟ
|
ਦੂਸਰੀ ਤਿਮਾਹੀ 23-24
|
ਪਹਿਲੀ ਤਿਮਾਹੀ 24-25
|
ਦੂਸਰੀ ਤਿਮਾਹੀ 24-25
|
ਕੱਚੇ ਸਟੀਲ ਦਾ ਉਤਪਾਦਨ
|
ਮਿਲੀਅਨ ਟਨ
|
4.80
|
4.68
|
4.76
|
ਵਿਕਰੀ ਮਾਤਰਾ
|
ਮਿਲੀਅਨ ਟਨ
|
4.77
|
4.01
|
4.10
|
ਓਪਰੇਸ਼ਨਾਂ ਤੋਂ ਰੈਵੇਨਿਊ
|
ਰੁਪਏ. ਕਰੋੜ
|
29,714
|
23,998
|
24,675
|
ਵਿਆਜ, ਟੈਕਸ, ਘਟਾਓ ਅਤੇ ਅਮੋਰਟਾਈਜ਼ੇਸ਼ਨ ((EBITDA)
ਤੋਂ ਪਹਿਲਾਂ ਦੀ ਕਮਾਈ
|
ਰੁਪਏ. ਕਰੋੜ
|
4,043
|
2,420
|
3,174
|
ਬੇਮਿਸਾਲ ਵਸਤੂਆਂ ਅਤੇ ਟੈਕਸ ਤੋਂ ਪਹਿਲਾਂ ਦਾ ਲਾਭ
|
ਰੁਪਏ. ਕਰੋੜ
|
2,111
|
326
|
1,113
|
ਬੇਮਿਸਾਲ ਵਸਤੂਆਂ
|
ਰੁਪਏ. ਕਰੋੜ
|
415
|
312
|
0
|
ਟੈਕਸ ਤੋਂ ਪਹਿਲਾਂ ਲਾਭ
|
Rs. Crore
ਰੁਪਏ. ਕਰੋੜ
|
1,696
|
14
|
1,113
|
ਟੈਕਸ ਤੋਂ ਬਾਅਦ ਲਾਭ(PAT)
|
Rs. Crore
ਰੁਪਏ. ਕਰੋੜ
|
1,241
|
11
|
834
|
ਵਿੱਤ ਵਰ੍ਹੇ 2024-25 ਦੀ ਪਹਿਲੀ ਛਮਾਹੀ (ਸਟੈਂਡਆਲੋਨ) ਦੇ ਨਤੀਜਿਆਂ ‘ਤੇ ਇੱਕ ਨਜ਼ਰ:
|
ਯੂਨਿਟ
|
ਪਹਿਲੀ ਛਮਾਹੀ 23-24
|
ਪਹਿਲੀ ਛਮਾਹੀ24-25
|
ਕੱਚੇ ਸਟੀਲ ਦਾ ਉਪਦਾਨ
|
ਮਿਲੀਅਨ ਟਨ
|
9.47
|
9.46
|
ਵਿਕਰੀ ਦੀ ਮਾਤਰਾ
|
ਮਿਲੀਅਨ ਟਨ
|
8.65
|
8.11
|
ਓਪਰੇਸ਼ਨਸ ਤੋਂ ਰੈਵੇਨਿਊ
|
ਰੁਪਏ. ਕਰੋੜ
|
54,071
|
48,672
|
ਵਿਆਜ, ਟੈਕਸ, ਘਟਾਓ ਅਤੇ ਅਮੋਰਟਾਈਜ਼ੇਸ਼ਨ ((EBITDA)
ਤੋਂ ਪਹਿਲਾਂ ਦੀ ਕਮਾਈ
|
ਰੁਪਏ. ਕਰੋੜ
|
6,132
|
5,593
|
ਬੇਮਿਸਾਲ ਵਸਤੂਆਂ ਅਤੇ ਟੈਕਸ ਤੋਂ ਪਹਿਲਾਂ ਦਾ ਲਾਭ
|
ਰੁਪਏ. ਕਰੋੜ
|
2,313
|
1,439
|
ਬੇਮਿਸਾਲ ਵਸਤੂਆਂ
|
ਰੁਪਏ. ਕਰੋੜ
|
415
|
312
|
ਟੈਕਸ ਤੋਂ ਪਹਿਲਾਂ ਲਾਭ (PBT)
|
ਰੁਪਏ. ਕਰੋੜ
|
1,898
|
1,127
|
ਟੈਕਸ ਤੋਂ ਬਾਅਦ ਲਾਭ(PAT)
|
ਰੁਪਏ. ਕਰੋੜ
|
1,390
|
844
|
ਕੰਪਨੀ ਨੇ ਮੌਜੂਦਾ ਵਿੱਤ ਵਰ੍ਹੇ 2024-25 ਦੀ ਦੂਸਰੀ ਤਿਮਾਹੀ ਦੌਰਾਨ, ਇਸੇ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਕੰਪਨੀ ਦੇ ਸੰਚਾਲਨ ਨਾਲ ਕਾਰੋਬਾਰ, ਵਿਆਜ, ਟੈਕਸ, ਘਟਾਓ ਅਤੇ ਅਮੋਰਟਾਈਜ਼ੇਸ਼ਨ ਤੋਂ ਪਹਿਲਾਂ ਦੀ ਕਮਾਈ (EBITDA) ਅਤੇ ਵਿਕਰੀ ਮਾਤਰਾ ਸਾਰਿਆਂ ਵਿੱਚ ਵਿੱਤ ਵਰ੍ਹੇ 2024-25 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਇਸੇ ਵਿੱਤ ਵਰ੍ਹੇ ਦੀ ਦੂਸਰੀ ਤਿਮਾਹੀ ਦੇ ਦੌਰਾਨ ਵਾਧਾ ਹੋਇਆ ਹੈ।
ਹਾਲਾਂਕਿ ਪਿਛਲੇ ਵਿੱਤ ਵਰ੍ਹੇ 2023-24 ਦੀ ਦੂਸਰੀ ਤਿਮਾਹੀ ਦੇ ਮੁਕਾਬਲੇ, ਮੌਜੂਦਾ ਵਿੱਤ ਵਰ੍ਹੇ 2024-25 ਦੀ ਦੂਸਰੀ ਤਿਮਾਹੀ ਦੌਰਾਨ ਕੰਪਨੀ ਦੇ ਪ੍ਰਦਰਸ਼ਨ ਵਿੱਚ ਗਿਰਾਵਟ ਸਸਤੇ ਆਯਾਤ ਅਤੇ ਸਟੀਲ ਕੀਮਤਾਂ ਵਿੱਚ ਕਮੀ ਜਿਹੇ ਕਾਰਕਾਂ ਦੇ ਪ੍ਰਭਾਵ ਦੇ ਚਲਦੇ ਦੇਖਣ ਨੂੰ ਮਿਲਿਆ।
ਸੇਲ ਦੇ ਵਿੱਤੀ ਨਤੀਜਿਆਂ ‘ਤੇ ਟਿੱਪਣੀ ਕਰਦੇ ਹੋਏ, ਸੇਲ ਦੇ ਚੇਅਰਮੈਨ ਸ਼੍ਰੀ ਅਮਰੇਂਦੂ ਪ੍ਰਕਾਸ਼ ਨੇ ਕਿਹਾ, “ਸਾਨੂੰ ਉਮੀਦ ਹੈ ਕਿ ਮੌਜੂਦਾ ਵਿੱਤ ਵਰ੍ਹੇ 2024-25 ਦੀ ਦੂਸਰੀ ਛਮਾਹੀ, ਵਿਭਿੰਨ ਚੁਣੌਤੀਆਂ ਤੋਂ ਪ੍ਰਭਾਵਿਤ ਪਹਿਲੀ ਛਮਾਹੀ ਦੇ ਮੁਕਾਬਲੇ ਅਧਿਕ ਆਸ਼ਾਜਨਕ ਵਿੱਤੀ ਨਤੀਜੇ ਲਿਆਵੇਗੀ। ਆਉਣ ਵਾਲੇ ਸਮੇਂ ਵਿੱਚ, ਆਯਾਤ ਵਿਚ ਸੰਭਾਵਿਤ ਗਿਰਾਵਟ ਅਤੇ ਜੀਡੀਪੀ ਅਤੇ ਪੂੰਜੀਗਤ ਖਰਚੇ ਵਿੱਚ ਅਨੁਮਾਨਿਤ ਵਾਧੇ ਨੂੰ ਦੇਖਦੇ ਹੋਏ ਕੰਪਨੀ ਮੌਜੂਦਾ ਵਿੱਤ ਵਰ੍ਹੇ 2024-25 ਦੀ ਦੂਸਰੀ ਛਮਾਹੀ ਦੌਰਾਨ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ।
****
ਐੱਮਜੀ/ਐੱਸਕੇ
(Release ID: 2072090)
Visitor Counter : 13