ਕਾਨੂੰਨ ਤੇ ਨਿਆਂ ਮੰਤਰਾਲਾ
ਸਰਦਾਰ ਵੱਲਭਭਾਈ ਪਟੇਲ ਜਯੰਤੀ ਅਤੇ ਏਕਤਾ ਦਿਵਸ ਦੇ ਅਵਸਰ ‘ਤੇ ਸਹੁੰ ਚੁੱਕ ਸਮਾਰੋਹ ਅਤੇ ‘ ਰਨ ਫਾਰ ਯੂਨਿਟੀ’ ਦਾ ਆਯੋਜਨ
Posted On:
01 NOV 2024 6:12PM by PIB Chandigarh
ਸਰਦਾਰ ਵੱਲਭਭਾਈ ਪਟੇਲ ਜਯੰਤੀ ਅਤੇ ਏਕਤਾ ਦਿਵਸ ਦੇ ਅਵਸਰ ‘ਤੇ ਡਾ. ਰਾਜੀਵ ਮਣੀ, ਸਕੱਤਰ ਵਿਧਾਨਿਕ ਵਿਭਾਗ ਦੀ ਅਗਵਾਈ ਵਿੱਚ ਵਿਜੇ ਚੌਕ (Vijay Chowk) ‘ਤੇ ਸਹੁੰ ਚੁੱਕ ਸਮਾਰੋਹ ਅਤੇ ‘ਰਨ ਫਾਰ ਯੂਨਿਟੀ’ ਦਾ ਆਯੋਜਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਸ਼੍ਰੀ ਰਾਜੀਵ ਮਣੀ ਦੇ ਇਲਾਵਾ ਸ਼੍ਰੀ ਉਦੈ ਕੁਮਾਰ, ਅਡੀਸ਼ਨਲ ਸਕੱਤਰ, ਡਾ. ਮਨੋਜ ਕੁਮਾਰ, ਅਡੀਸ਼ਨਲ ਸਕੱਤਰ, ਸ਼੍ਰੀ ਦਿਵਾਕਰ ਸਿੰਘ, ਅਡੀਸ਼ਨਲ ਸਕੱਤਰ, ਸ਼੍ਰੀ ਆਰ.ਕੇ. ਪਟਨਾਇਕ, ਜੇਐੱਸ ਐਂਡ ਐੱਲਸੀ, ਸ਼੍ਰੀ ਬ੍ਰਿਜੇਸ਼ ਸਿੰਘ, ਜੇਐੱਸ ਐਂਡ ਐੱਲਸੀ, ਡਾ. ਕੇ.ਵੀ. ਕੁਮਾਰ, ਜੇਐੱਸ ਐਂਡ ਐੱਲਸੀ, ਸ਼੍ਰੀਮਤੀ ਅਕਾਲੀ ਵੀ. ਕੌਨਘੇ (Smt. Akali V Konghey), ਜੇਐੱਸ ਐਂਡ ਐੱਲਸੀ ਅਤੇ ਇਸ ਵਿਭਾਗ ਨਾਲ ਸਬੰਧਿਤ ਦਫ਼ਤਰਾਂ ਦੇ ਆਊਟਸੋਰਸ ਕਰਮਚਾਰੀਆਂ ਅਤੇ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ।
****
ਐੱਸਬੀ/ਡੀਪੀ/ਏਆਰਜੇ
(Release ID: 2070576)
Visitor Counter : 14