ਕਾਨੂੰਨ ਤੇ ਨਿਆਂ ਮੰਤਰਾਲਾ
ਪ੍ਰੈੱਸ ਕਮਿਊਨੀਕ
Posted On:
23 OCT 2024 2:52PM by PIB Chandigarh
ਭਾਰਤ ਦੇ ਸੰਵਿਧਾਨ ਦੁਆਰਾ ਪ੍ਰਦਾਨ ਕੀਤੀ ਸ਼ਕਤੀ ਦੀ ਵਰਤੋਂ ਕਰਦੇ ਹੋਏ, ਰਾਸ਼ਟਰਪਤੀ ਨੇ ਐਡਵੋਕੇਟਸ (i) ਨਿਵੇਦਿਤਾ ਪ੍ਰਕਾਸ਼ ਮਹਿਤਾ (ii) ਸ਼੍ਰੀ ਪ੍ਰਫੁੱਲ ਸੁਰੇਂਦਰ ਕੁਮਾਰ ਖੁਬਲਕਰ, (iii) ਸ਼੍ਰੀ ਅਸ਼ਵਿਣ ਦਾਮੋਦਰ ਭੋਬੇ (iv) ਸ਼੍ਰੀ ਰੋਹਿਤ ਵਾਸੁਦਿਓ ਜੋਸ਼ੀ (Shri Rohit Wasudeo Joshi) ਅਤੇ (v) ਸ਼੍ਰੀ ਅਦਵੈਤ ਮਹੇਂਦਰ ਸੇਠਨਾ ਨੂੰ ਬੰਬੇ ਹਾਈ ਕੋਰਟ ਦੇ ਵਧੀਕ ਜੱਜ (ਐਡੀਸ਼ਨਲ ਜੱਜਿਸ) ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਸਬੰਧਿਤ ਦਫ਼ਤਰਾਂ ਵਿੱਚ ਉਨ੍ਹਾਂ ਦੇ ਚਾਰਜ ਸੰਭਾਲਣ ਦੀ ਮਿਤੀ ਤੋਂ ਲਾਗੂ ਹੋਣਗੀਆਂ।
****
ਐੱਸਬੀ/ਡੀਪੀ/ਏਆਰਜੀ
(Release ID: 2067757)