ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਉਦਯੋਗਿਕ ਮਜ਼ਦੂਰਾਂ ਲਈ ਉਪਭੋਗਤਾ ਮੁੱਲ ਸੂਚਕਾਂਕ (2016=100) – ਅਗਸਤ, 2024

प्रविष्टि तिथि: 01 OCT 2024 5:34PM by PIB Chandigarh

ਕਿਰਤ ਬਿਊਰੋ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨਾਲ ਸੰਬੰਧਿਤ ਦਫ਼ਤਰ ਵੱਲੋਂ ਹਰ ਮਹੀਨੇ ਉਦਯੋਗਿਕ ਮਜ਼ਦੂਰਾਂ ਲਈ ਉਪਭੋਗਤਾ ਮੁੱਲ ਸੂਚਕਾਂਕ ਦਾ ਸੰਕਲਨ ਦੇਸ਼ ਭਰ ਵਿੱਚ ਫੈਲੇ ਹੋਏ 88 ਅਹਿਮ ਉਦਯੋਗਿਕ ਕੇਂਦਰਾਂ ਦੇ 317 ਬਾਜ਼ਾਰਾਂ ਤੋਂ ਇਕੱਠੀਆਂ ਕੀਤੀਆਂ ਪ੍ਰਚੂਨ ਕੀਮਤਾਂ ਦੇ ਆਧਾਰ ’ਤੇ ਤਿਆਰ ਕੀਤਾ ਜਾਂਦਾ ਹੈ। ਅਗਸਤ, 2024 ਦੇ ਲਈ ਸੂਚਕਾਂਕ ਇਸ ਪ੍ਰੈੱਸ ਰਿਲੀਜ਼ ਦੇ ਮਾਧਿਅਮ ਰਾਹੀਂ ਜਾਰੀ ਕੀਤਾ ਜਾ ਰਿਹਾ ਹੈ।

ਅਗਸਤ, 2024 ਦਾ ਅਖਿਲ ਭਾਰਤ ਉਪਭੋਗਤਾ ਮੁੱਲ ਸੂਚਕਾਂਕ (ਉਦਯੋਗਿਕ ਮਜ਼ਦੂਰ) 0.1 ਅੰਕ ਘਟ ਕੇ 142.6 (ਇੱਕ ਸੌ ਬਿਆਲੀ ਅਸ਼ਾਰੀਆ ਛੇ) ਅੰਕਾਂ ਦੇ ਪੱਧਰ ’ਤੇ ਸੰਕਲਿਤ ਹੋਇਆ।

ਅਗਸਤ, 2024 ਦੇ ਲਈ ਮਹਿੰਗਾਈ ਦਰ ਅਗਸਤ, 12023 ਦੇ 6.91% ਦੇ ਮੁਕਾਬਲੇ 2.44% ਰਹੀ।

ਸੀਪੀਆਈ - ਆਈਡਬਲਿਊ ’ਤੇ ਆਧਾਰਿਤ ਮਹਿੰਗਾਈ ਦਰ (ਆਮ)

 

      ਅਖਿਲ ਭਾਰਤੀ ਸਮੂਹ-ਵਾਰ ਸੂਚਕਾਂਕ: ਜੁਲਾਈ, 2024 ਅਤੇ ਅਗਸਤ, 2024:

ਲੜੀ ਨੰਬਰ

ਸਮੂਹ

ਜੁਲਾਈ, 2024

ਅਗਸਤ, 2024

I

ਭੋਜਨ ਅਤੇ ਪੀਣ ਵਾਲੇ ਪਦਾਰਥ

150.4

149.7

II

ਪਾਨ, ਸੁਪਾਰੀ, ਤੰਬਾਕੂ ਅਤੇ ਨਸ਼ੀਲੇ ਪਦਾਰਥ

162.0

161.9

III

ਕੱਪੜੇ ਅਤੇ ਜੁੱਤੇ

144.4

145.0

IV

ਆਵਾਸ 

131.6

131.6

v

ਬਾਲਣ ਅਤੇ ਲਾਈਟ

148.8

148.9

VI

ਫੁਟਕਲ

136.6

136.9

 

ਆਮ ਸੂਚਕਾਂਕ

142.7

142.6

 

 

*********** 

ਹਿਮਾਂਸ਼ੂ ਪਾਠਕ


(रिलीज़ आईडी: 2061965) आगंतुक पटल : 99
इस विज्ञप्ति को इन भाषाओं में पढ़ें: English , Urdu , हिन्दी , Tamil