ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਪ੍ਰੈੱਸ ਸੰਚਾਰ

Posted On: 01 OCT 2024 3:35PM by PIB Chandigarh

ਭਾਰਤ ਦੇ ਸੰਵਿਧਾਨ ਵਾਸੀਆਂ ਵੱਲੋਂ ਪ੍ਰਦਾਨ ਤਾਕਤ ਦੀ ਵਰਤੋਂ ਕਰਦਿਆਂ, ਰਾਸ਼ਟਰਪਤੀ ਨੇ ਭਾਰਤ ਦੇ ਚੀਫ਼ ਜਸਟਿਸ ਨਾਲ਼ ਸਲਾਹ ਤੋਂ ਬਾਅਦ, ਪਟਨਾ ਉੱਚ ਅਦਾਲਤ ਵਿੱਚ ਹੇਠ ਲਿਖੇ ਜੱਜਾਂ ਦੀ ਨਿਯੁਕਤੀ ਕੀਤੀ ਹੈ।

ਲੜੀ ਨੰਬਰ

ਨਾਮ (ਸ਼੍ਰੀ)

ਵੇਰਵੇ

  1.  

ਸ਼ਸ਼ੀ ਭੂਸ਼ਣ ਪ੍ਰਸਾਦ ਸਿੰਘ, ਨਿਆਂਇਕ ਅਧਿਕਾਰੀ

ਪਟਨਾ ਉੱਚ ਅਦਾਲਤ ਦੇ ਜੱਜ ਵਜੋਂ ਨਿਯੁਕਤ

  1.  

ਅਸ਼ੋਕ ਕੁਮਾਰ ਪਾਂਡੇ, ਨਿਆਂਇਕ ਅਧਿਕਾਰੀ

 

*****

ਐੱਸਬੀ/ ਡੀਪੀ


(Release ID: 2061572) Visitor Counter : 32


Read this release in: English , Urdu , Hindi , Tamil