ਕਾਨੂੰਨ ਤੇ ਨਿਆਂ ਮੰਤਰਾਲਾ
ਪ੍ਰੈਸ ਬਿਆਨ
Posted On:
20 SEP 2024 7:26PM by PIB Chandigarh
ਭਾਰਤ ਦੇ ਸੰਵਿਧਾਨ ਦੁਆਰਾ ਪ੍ਰਦਾਨ ਕੀਤੀ ਗਈ ਸ਼ਕਤੀ ਦੀ ਵਰਤੋਂ ਕਰਦੇ ਹੋਏ, ਭਾਰਤ ਦੇ ਰਾਸ਼ਟਰਪਤੀ ਨੇ ਭਾਰਤ ਦੇ ਚੀਫ਼ ਜਸਟਿਸ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਮਦਰਾਸ ਹਾਈ ਕੋਰਟ ਵਿੱਚ ਹੇਠਲਿਖਤ ਵਧੀਕ ਜੱਜਾਂ ਨੂੰ ਸਥਾਈ ਜੱਜਾਂ ਵਜੋਂ ਨਿਯੁਕਤ ਕੀਤਾ :
ਲੜੀ ਨੰ.
|
ਨਾਮ (ਸ/ਸ਼੍ਰੀ)
|
ਵੇਰਵੇ
|
1.
|
ਸ਼੍ਰੀਮਤੀ ਲਕਸ਼ਮਣ ਚੰਦਰ ਵਿਕਟੋਰੀਆ ਗੋਵਰੀ, ਵਧੀਕ ਜੱਜ
|
ਮਦਰਾਸ ਹਾਈ ਕੋਰਟ ਦੇ ਸਥਾਈ ਜੱਜ ਵਜੋਂ ਨਿਯੁਕਤ ਕੀਤਾ ਗਿਆ।
|
2.
|
ਸ਼੍ਰੀ ਪਿੱਲੈਪੱਕਮ ਬਹੁਕੁਟੁੰਬੀ ਬਾਲਾਜੀ, ਵਧੀਕ ਜੱਜ
|
3.
|
ਸ਼੍ਰੀ ਕੰਧਾਸਾਮੀ ਕੁਲੰਦੈਵੇਲੂ ਰਾਮਕ੍ਰਿਸ਼ਨਨ, ਵਧੀਕ ਜੱਜ
|
4.
|
ਸ਼੍ਰੀਮਤੀ ਰਾਮਚੰਦਰਨ ਕਲਾਇਮਾਠੀ, ਵਧੀਕ ਜੱਜ
|
5.
|
ਸ਼੍ਰੀਮਤੀ ਕੇ ਗੋਵਿੰਦਰਾਜਨ ਤਿਲਕਾਵੜੀ, ਵਧੀਕ ਜੱਜ
|
*****
ਐੱਸਬੀ/ਡੀਪੀ
(Release ID: 2060215)
Visitor Counter : 27