ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਕੱਲ੍ਹ ਸਿਯਾਚਿਨ ਬੇਸ ਕੈਂਪ ਦਾ ਦੌਰਾ ਕਰਨਗੇ
Posted On:
25 SEP 2024 7:15PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ (26 ਸਤੰਬਰ, 2024) ਸਿਯਾਚਿਨ ਬੇਸ ਕੈਂਪ ਦਾ ਦੌਰਾ ਕਰਨਗੇ ਅਤੇ ਉੱਥੇ ਤੈਨਾਤ ਸੈਨਿਕਾਂ ਦੇ ਨਾਲ ਗੱਲਬਾਤ ਕਰਨਗੇ।
***
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਆਰ/ਐੱਸਟੀ/ਐੱਸਕੇਐੱਸ
(Release ID: 2059038)
Visitor Counter : 30