ਰੇਲ ਮੰਤਰਾਲਾ

46 ਗੱਡੀਆਂ ਵਿੱਚ ਲਗਾਏ ਗਏ ਜਨਰਲ ਕਲਾਸ ਦੇ 92 ਕੋਚਿਜ਼; 22 ਦੂਸਰੀਆਂ ਗੱਡੀਆਂ ਦੇ ਵੀ ਵਿਸਤਾਰ ਦੀ ਯੋਜਨਾ

Posted On: 12 JUL 2024 5:54PM by PIB Chandigarh

ਜਨਰਲ ਕਲਾਸ ਦੇ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੰਡੀਅਨ ਰੇਲਵੇਅ ਨੇ ਲੰਬੀ ਦੂਰੀ ਦੀਆਂ 46 ਵਿਭਿੰਨ ਮਹੱਤਵਪੂਰਨ ਗੱਡੀਆਂ ਵਿੱਚ ਕੋਚਿਜ਼ ਦੀ ਸੰਖਿਆ ਵਿੱਚ ਵਿਸਤਾਰ ਕਰਦੇ ਹੋਏ ਇਨ੍ਹਾਂ ਗੱਡੀਆਂ ਵਿੱਚ 92 ਨਵੇਂ ਕੋਚ ਲਗਾਏ ਹਨ ਜੋ ਜਨਰਲ ਕੈਟੇਗਰੀ ਦੇ ਹਨ। ਕੋਚਿਜ਼ ਦੀ ਸੰਖਿਆ ਵਿੱਚ ਵਾਧੇ ਲਈ 22 ਦੂਸਰੀਆਂ ਗੱਡੀਆਂ ਨੂੰ ਵੀ ਚਿੰਨਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਵਿੱਚ ਜਨਰਲ ਕਲਾਸ ਤੋਂ ਇਲਾਵਾ ਕੋਚ ਲਗਾਉਣ ਦੀ ਯੋਜਨਾ ਬਣਾਈ ਗਈ ਹੈ।   

 

ਜਿਨ੍ਹਾਂ ਗੱਡੀਆਂ ਵਿੱਚ ਵਾਧੂ ਕੋਚ ਲਗਾਉਣ ਦਾ ਫੈਸਲਾ ਲਿਆ ਗਿਆ ਹੈ, ਉਨ੍ਹਾਂ ਵਿੱਚ ਸ਼ਾਮਲ ਹਨ:

 

  • 15634/15633 ਗੁਵਾਹਾਟੀ ਬੀਕਾਨੇਰ ਐਕਸਪ੍ਰੈੱਸ,

  • 15631/15632 ਗੁਵਾਹਾਟੀ ਬਾੜਮੇਰ ਐਕਸਪ੍ਰੈੱਸ

  • 15630/15629 ਸਿਲਘਾਟ ਟਾਊਨ ਤਾਮਬਰਮ ਨਾਗੌਨ ਐਕਸਪ੍ਰੈੱਸ

  • 15647/15648 ਗੁਵਾਹਾਟੀ ਲੋਕਮਾਨਯ ਤਿਲਕ ਐਕਸਪ੍ਰੈੱਸ

  • 15651/15652 ਗੁਵਾਹਾਟੀ ਜੰਮੂ ਤਵੀ ਐਕਸਪ੍ਰੈੱਸ

  • 15653/15654 ਗੁਵਾਹਾਟੀ ਜੰਮੂ ਤਵੀ ਐਕਸਪ੍ਰੈੱਸ 

  • 15636/15635 ਗੁਵਾਹਾਟੀ ਓਖਾ (Okha) ਐਕਸਪ੍ਰੈੱਸ

  • 12510/12509 ਗੁਵਾਹਾਟੀ ਬੈਂਗਲੁਰੂ ਸੁਪਰਫਾਸਟ ਐਕਸਪ੍ਰੈੱਸ 

  • 15909/15910 ਡਿਬਰੂਗੜ੍ਹ ਲਾਲਗੜ੍ਹ ਅਵਧ ਅਸਾਮ ਐਕਸਪ੍ਰੈੱਸ, 

  •  20415/20416 ਵਾਰਾਨਸੀ ਇੰਦੌਰ ਸੁਪਰ ਫਾਸਟ ਐਕਸਪ੍ਰੈੱਸ,

  • 20413/20414 ਕਾਸ਼ੀ ਮਹਾਕਾਲ ਵਾਰਾਣਸੀ ਇੰਦੌਰ ਸੁਪਰਫਾਸਟ ਐਕਸਪ੍ਰੈੱਸ,

  •  13351/13352 ਧਨਵਾਦ ਆਲਾੱਪੁੜਾ ਐਕਸਪ੍ਰੈੱਸ,

  •  14119/14120 ਕਾਠਗੋਦਾਮ ਦੇਹਰਾਦੂਨ ਐਕਸਪ੍ਰੈੱਸ एक्सप्रेस,

  •  12976/12975 ਜੈਪੂਰ ਮੈਸੂਰ ਸੁਪਰਫਾਸਟ ਐਕਸਪ੍ਰੈੱਸ,

  •  17421/17422 ਤਿਰੂਪਤੀ ਕੋਲੱਮ ਐਕਸਪ੍ਰੈੱਸ

  •  12703/12704 ਹਾਵੜਾ ਸਿਕੰਦਰਾਬਾਦ ਫਲਕਨੁਮਾ ਐਕਸਪ੍ਰੈੱਸ,

  •  12253/12254 ਬੈਂਗਲੁਰੂ ਭਾਗਲਪੁਰ ਐਕਸਪ੍ਰੈੱਸ,

  •  16527/16528 ਯਸ਼ਵੰਤਪੁਰ ਕੰਨੂਰ ਐਕਸਪ੍ਰੈੱਸ,

  •  16209/16210 ਅਜਮੇਰ ਮੈਸੂਰ ਐਕਸਪ੍ਰੈੱਸ,

  •  12703/12704 ਹਾਵੜਾ ਸਿਕੰਦਰਾਬਾਦ ਐਕਸਪ੍ਰੈੱਸ,

  • 16236/16235 ਮੈਸੂਰ ਤੂਤੀਕੋਰਿਨ ਐਕਸਪ੍ਰੈੱਸ,

  •  16507/16508 ਜੋਧਪੁਰ ਬੈਂਗਲੁਰੂ ਐਕਸਪ੍ਰੈੱਸ,

  •  20653/20654 ਕੇਐੱਸਆਰ ਬੈਂਗਲੁਰੂ ਸਿਟੀ ਬੇਲਗਾਵੀ ਸੁਪਰਫਾਸਟ ਐਕਸਪ੍ਰੈੱਸ,

  •  17311/17312 ਚੇੱਨਈ ਸੈਂਟਰਲ ਹੁਬਲੀ ਸੁਪਰਫਾਸਟ ਐਕਸਪ੍ਰੈੱਸ,

  •  12253/12254 ਬੈਂਗਲੁਰੂ ਭਾਗਲਪੁਰ ਅੰਗ ਐਕਸਪ੍ਰੈੱਸ,

  • 16559/16590 ਬੈਂਗਲੋਰ ਸਿਟੀ ਸਾਂਗਲੀ ਰਾਨੀ ਚੇਨੱਮਾ ਐਕਸਪ੍ਰੈੱਸ,

  •  09817/09818 ਕੋਟਾ ਜੰਕਸ਼ਨ ਦਾਨਾਪੁਰ ਸੁਪਰਫਾਸਟ ਐਕਸਪ੍ਰੈੱਸ,

  •  19813/19814 ਕੋਟਾ ਸਿਰਸਾ ਐਕਸਪ੍ਰੈੱਸ,

  •  12972/12971 ਭਾਵਨਗਰ ਬਾਂਦ੍ਰਾ ਟਰਮੀਨਲ ਸੁਪਰਫਾਸਟ ਐਕਸਪ੍ਰੈੱਸ,

  •  19217/19218 ਵੇਰਾਵਲ ਜੰਕਸ਼ਨ ਮੁੰਬਈ ਬਾਂਦ੍ਰਾ ਵੇਰਾਵਲ ਜੰਕਸ਼ਨ ਸੌਰਾਸ਼ਟਰ ਜਨਤਾ ਐਕਸਪ੍ਰੈੱਸ,

  •  22956/22955 ਮੁੰਬਈ ਬਾਂਦ੍ਰਾ- ਭੁਜ ਕੱਛ ਸੁਪਰਫਾਸਟ ਐਕਸਪ੍ਰੈੱਸ,

  •  20908/20907 ਭੁਜ ਦਾਦਰ ਸਾਯਾਜੀ ਨਗਰੀ ਸੁਪਰਫਾਸਟ ਐਕਸਪ੍ਰੈੱਸ,

  •  11301/11302 ਮੁੰਬਈ ਬੈਂਗਲੁਰੂ ਉਦਯਾਨ ਐਕਸਪ੍ਰੈੱਸ,

  •  12111/12112 ਮੁੰਬਈ ਅਮਰਾਵਤੀ ਸੁਪਰਫਾਸਟ ਐਕਸਪ੍ਰੈੱਸ,

  •  12139/12140 ਛਤਰਪਤੀ ਸ਼ਿਵਾਜੀ ਟਰਮੀਨਲ ਨਾਗਪੁਰ ਸੇਵਾਗ੍ਰਾਮ ਐਕਸਪ੍ਰੈੱਸ,

  •  

ਇਨ੍ਹਾਂ ਸਾਰੀਆਂ ਗੱਡੀਆਂ ਵਿੱਚ ਲਗਾਏ ਗਏ ਇਨ੍ਹਾਂ ਵਾਧੂ ਕੋਚਿਜ਼ ਨਾਲ ਆਮ ਜਨਤਾ ਨੂੰ ਸਫਰ ਕਰਨ ਵਿੱਚ ਕਾਫੀ ਰਾਹਤ ਮਿਲੇਗੀ। 

 

*****

ਵੀਐੱਮ/ਐੱਸਕੇ



(Release ID: 2033425) Visitor Counter : 11