ਕਿਰਤ ਤੇ ਰੋਜ਼ਗਾਰ ਮੰਤਰਾਲਾ
ਉਦਯੋਗਿਕ ਕਾਮਿਆਂ ਲਈ ਖਪਤਕਾਰ ਮੁੱਲ ਸੂਚਕਾਂਕ (2016=100) – ਮਈ, 2024
Posted On:
10 JUL 2024 1:34PM by PIB Chandigarh
ਕਿਰਤ ਬਿਊਰੋ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦਾ ਇੱਕ ਸਬੰਧਤ ਦਫਤਰ ਹੈ, ਜੋ ਦੇਸ਼ ਵਿੱਚ ਉਦਯੋਗਿਕ ਤੌਰ 'ਤੇ ਮਹੱਤਵਪੂਰਨ 88 ਕੇਂਦਰਾਂ ਵਿੱਚ ਫੈਲੇ 317 ਬਾਜ਼ਾਰਾਂ ਤੋਂ ਇਕੱਤਰ ਕੀਤੀਆਂ ਪ੍ਰਚੂਨ ਕੀਮਤਾਂ ਦੇ ਆਧਾਰ 'ਤੇ ਹਰ ਮਹੀਨੇ ਉਦਯੋਗਿਕ ਕਾਮਿਆਂ ਲਈ ਖਪਤਕਾਰ ਮੁੱਲ ਸੂਚਕਾਂਕ ਤਿਆਰ ਕਰਦਾ ਹੈ। ਮਈ, 2024 ਦੇ ਮਹੀਨਿਆਂ ਲਈ ਸੂਚਕਾਂਕ ਇਸ ਪ੍ਰੈਸ ਰਿਲੀਜ਼ ਵਿੱਚ ਜਾਰੀ ਕੀਤਾ ਜਾ ਰਿਹਾ ਹੈ।
ਮਈ, 2024 ਲਈ ਆਲ-ਇੰਡੀਆ ਸੀਪੀਆਈ-ਆਈਡਬਲਿਊ 0.5 ਅੰਕ ਵਧਿਆ ਅਤੇ 139.9 (ਇੱਕ ਸੌ ਉਂਤਾਲੀ ਇਸ਼ਾਰੀਆ ਨੌਂ) 'ਤੇ ਰਿਹਾ।
ਮਈ, 2024 ਦੇ ਮਹੀਨੇ ਲਈ ਸਾਲ-ਦਰ-ਸਾਲ ਮਹਿੰਗਾਈ ਮਈ, 2023 ਵਿੱਚ 4.42% ਦੇ ਮੁਕਾਬਲੇ 3.86% ਤੱਕ ਮੱਧਮ ਹੋਈ।
ਸੀਪੀਆਈ-ਆਈਡਬਲਿਊ (ਆਮ) 'ਤੇ ਆਧਾਰਿਤ ਸਾਲ ਦਰ ਸਾਲ ਮਹਿੰਗਾਈ ਦਰ
ਅਪ੍ਰੈਲ, 2024 ਅਤੇ ਮਈ, 2024 ਲਈ ਆਲ-ਇੰਡੀਆ ਗਰੁੱਪ-ਵਾਰ ਸੀਪੀਆਈ-ਆਈਡਬਲਿਊ :
ਲੜੀ ਨੰਬਰ
|
ਗਰੁੱਪ
|
ਅਪ੍ਰੈਲ,2024
|
ਮਈ,2024
|
I
|
ਭੋਜਨ ਅਤੇ ਪੀਣ ਵਾਲੇ ਪਦਾਰਥ
|
143.4
|
145.2
|
II
|
ਪਾਨ, ਸੁਪਾਰੀ, ਤੰਬਾਕੂ ਅਤੇ ਨਸ਼ੀਲੇ ਪਦਾਰਥ
|
161.1
|
161.2
|
III
|
ਕੱਪੜੇ ਅਤੇ ਜੁੱਤੀਆਂ
|
143.2
|
143.6
|
IV
|
ਆਵਾਸ
|
128.4
|
128.4
|
V
|
ਬਾਲਣ ਅਤੇ ਲਾਈਟ
|
152.8
|
149.5
|
VI
|
ਫੁਟਕਲ
|
136.1
|
136.1
|
|
ਆਮ ਸੂਚਕਾਂਕ
|
139.4
|
139.9
|
ਸੀਪੀਆਈ-ਆਈਡਬਲਿਊ : ਸਮੂਹ ਸੂਚਕਾਂਕ
*****
ਪ੍ਰਗਿਆ ਪਾਲੀਵਾਲ ਗੌੜ/ਹਿਮਾਂਸ਼ੂ ਪਾਠਕ
(Release ID: 2032749)
Visitor Counter : 38