ਭਾਰਤ ਚੋਣ ਕਮਿਸ਼ਨ
ਆਮ ਚੋਣਾਂ 2024 ਦੇ ਫ਼ੇਜ਼-4 ਵਿੱਚ 69.16 ਪ੍ਰਤੀਸ਼ਤ ਮਤਦਾਨ ਦਰਜ ਕੀਤਾ ਗਿਆ
Posted On:
17 MAY 2024 4:08PM by PIB Chandigarh
ਭਾਰਤੀ ਚੋਣ ਕਮਿਸ਼ਨ (ਈਸੀਆਈ) ਦੇ 13.05.2024 ਦੇ ਦੋ ਪ੍ਰੈੱਸ ਨੋਟਾਂ ਦੀ ਨਿਰੰਤਰਤਾ ਵਿੱਚ ਚੱਲ ਰਹੀਆਂ ਆਮ ਚੋਣਾਂ 2024 ਵਿੱਚ 96 ਸੰਸਦੀ ਹਲਕਿਆਂ (ਪੀਸੀਜ਼) ਲਈ ਫ਼ੇਜ਼-4 ਵਿੱਚ 69.16% ਦੀ ਵੋਟਿੰਗ ਦਰਜ ਕੀਤੀ ਗਈ ਹੈ। ਪੜਾਅ 4 ਲਈ ਲਿੰਗ ਅਨੁਸਾਰ ਵੋਟਰ ਮਤਦਾਨ ਦੇ ਅੰਕੜੇ ਹੇਠਾਂ ਦਿੱਤੇ ਗਏ ਹਨ:
ਫ਼ੇਜ਼
|
ਮਰਦਾਂ ਵੱਲੋਂ ਵੋਟਿੰਗ
|
ਔਰਤਾਂ ਵੱਲੋਂ ਮਤਦਾਨ
|
ਤੀਜੇ ਲਿੰਗ ਦੀ ਵੋਟਿੰਗ
|
ਕੁੱਲ ਮਤਦਾਨ
|
ਫ਼ੇਜ਼ 4
|
69.58%
|
68.73%
|
34.23%
|
69.16%
|
2. ਫ਼ੇਜ਼ 4 ਲਈ ਰਾਜ ਅਨੁਸਾਰ ਅਤੇ ਪੀਸੀ ਅਨੁਸਾਰ ਵੋਟਰ ਮਤਦਾਨ ਡੇਟਾ ਕ੍ਰਮਵਾਰ ਸਾਰਨੀ 1 ਅਤੇ 2 ਵਿੱਚ ਦਿੱਤਾ ਗਿਆ ਹੈ। ਫ਼ਾਰਮ 17ਸੀ ਦੀ ਕਾਪੀ ਉਮੀਦਵਾਰਾਂ ਨੂੰ ਉਨ੍ਹਾਂ ਦੇ ਪੋਲਿੰਗ ਏਜੰਟਾਂ ਰਾਹੀਂ ਹਲਕੇ ਦੇ ਹਰੇਕ ਪੋਲਿੰਗ ਸਟੇਸ਼ਨ ਲਈ ਮੁਹੱਈਆ ਕਰਵਾਈ ਜਾਂਦੀ ਹੈ। ਫਾਰਮ 17ਸੀ ਦਾ ਅਸਲ ਡੇਟਾ ਜੋ ਪਹਿਲਾਂ ਹੀ ਉਮੀਦਵਾਰਾਂ ਨਾਲ ਸਾਂਝਾ ਕੀਤਾ ਜਾ ਚੁੱਕਾ ਹੈ, ਵੈਧ ਹੋਵੇਗਾ। ਅੰਤਿਮ ਮਤਦਾਨ ਸਿਰਫ਼ ਪੋਸਟਲ ਬੈਲਟ ਦੀ ਗਿਣਤੀ ਅਤੇ ਕੁੱਲ ਵੋਟਾਂ ਦੀ ਗਿਣਤੀ ਵਿੱਚ ਇਸ ਦੇ ਜੋੜ ਦੇ ਨਾਲ ਗਿਣਤੀ ਤੋਂ ਬਾਅਦ ਹੀ ਉਪਲਬਧ ਹੋਵੇਗਾ। ਡਾਕ ਬੈਲਟ ਵਿੱਚ ਸੇਵਾ ਵੋਟਰਾਂ, ਗ਼ੈਰਹਾਜ਼ਰ ਵੋਟਰਾਂ (85+, ਦਿਵਿਯਾਂਗ, ਜ਼ਰੂਰੀ ਸੇਵਾਵਾਂ ਆਦਿ) ਅਤੇ ਚੋਣ ਡਿਊਟੀ 'ਤੇ ਵੋਟਰਾਂ ਨੂੰ ਦਿੱਤੇ ਗਏ ਡਾਕ ਬੈਲਟ ਸ਼ਾਮਲ ਹਨ। ਵਿਧਾਨਿਕ ਵਿਵਸਥਾਵਾਂ ਦੇ ਅਨੁਸਾਰ ਸਾਰੇ ਉਮੀਦਵਾਰਾਂ ਨੂੰ ਪ੍ਰਾਪਤ ਹੋਏ ਅਜਿਹੇ ਡਾਕ ਬੈਲਟ ਪੇਪਰਾਂ ਦੇ ਰੋਜ਼ਾਨਾ ਵੇਰਵੇ ਦਿੱਤੇ ਜਾਂਦੇ ਹਨ।
3. ਇਸ ਤੋਂ ਇਲਾਵਾ 20 ਮਈ, 2024 ਨੂੰ ਫ਼ੇਜ਼ 5 ਵਿੱਚ ਹੋਣ ਵਾਲੀਆਂ ਚੋਣਾਂ ਲਈ 49 ਸੰਸਦੀ ਹਲਕਿਆਂ ਲਈ ਰਜਿਸਟਰਡ ਵੋਟਰਾਂ ਦੇ ਪੀਸੀ ਅਨੁਸਾਰ ਵੇਰਵੇ ਸਾਰਨੀ 3 ਵਿੱਚ ਦਿੱਤੇ ਗਏ ਹਨ।
ਫ਼ੇਜ਼ - 4
ਟੇਬਲ 1: ਪੋਲਿੰਗ ਸਟੇਸ਼ਨਾਂ 'ਤੇ ਰਾਜ ਅਨੁਸਾਰ ਅਤੇ ਲਿੰਗ ਅਨੁਸਾਰ ਵੋਟਰ ਮਤਦਾਨ
ਲੜੀ ਨੰ.
|
ਰਾਜ/ਯੂਟੀ
|
ਸੰਸਦੀ ਹਲਕਿਆਂ ਦੀ ਸੰਖਿਆ
|
ਵੋਟਰ ਮਤਦਾਨ (%)
|
|
|
|
|
|
|
ਮਰਦ
|
ਔਰਤਾਂ
|
ਹੋਰ
|
ਕੁੱਲ
|
1
|
ਆਂਧਰਾ ਪ੍ਰਦੇਸ਼
|
25
|
81.04
|
80.30
|
44.34
|
80.66
|
2
|
ਬਿਹਾਰ
|
5
|
54.39
|
62.47
|
12.44
|
58.21
|
3
|
ਜੰਮੂ ਅਤੇ ਕਸ਼ਮੀਰ
|
1
|
43.73
|
33.21
|
37.50
|
38.49
|
4
|
ਝਾਰਖੰਡ
|
4
|
64.10
|
67.94
|
28.57
|
66.01
|
5
|
ਮੱਧ ਪ੍ਰਦੇਸ਼
|
8
|
75.10
|
68.96
|
57.22
|
72.05
|
6
|
ਮਹਾਰਾਸ਼ਟਰ
|
11
|
64.82
|
59.38
|
27.67
|
62.21
|
7
|
ਓਡੀਸ਼ਾ
|
4
|
75.28
|
76.08
|
33.07
|
75.68
|
8
|
ਤੇਲੰਗਾਨਾ
|
17
|
66.07
|
65.29
|
30.25
|
65.67
|
9
|
ਉੱਤਰ ਪ੍ਰਦੇਸ਼
|
13
|
59.48
|
56.79
|
15.73
|
58.22
|
10
|
ਪੱਛਮੀ ਬੰਗਾਲ
|
8
|
79.00
|
81.49
|
28.01
|
80.22
|
10 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ [96 ਪੀਸੀਜ਼]
|
|
96
|
69.58
|
68.73
|
34.23
|
69.16
|
ਫ਼ੇਜ਼ - 4
ਟੇਬਲ 2: ਪੋਲਿੰਗ ਸਟੇਸ਼ਨਾਂ 'ਤੇ ਪੀਸੀ ਅਨੁਸਾਰ ਅਤੇ ਲਿੰਗ ਅਨੁਸਾਰ ਵੋਟਰਾਂ ਦੀ ਵੋਟਿੰਗ
ਲੜੀ ਨੰ.
|
ਰਾਜ/ਯੂਟੀ
|
ਸੰਸਦੀ ਹਲਕੇ
|
ਵੋਟਰ ਮਤਦਾਨ (%)
|
|
|
|
|
|
|
ਮਰਦ
|
ਔਰਤਾਂ
|
ਹੋਰ
|
ਕੁੱਲ
|
1
|
ਆਂਧਰਾ ਪ੍ਰਦੇਸ਼
|
ਅਮਲਾਪੁਰਮ (ਐੱਸਸੀ)
|
84.86
|
82.85
|
52.38
|
83.85
|
2
|
ਆਂਧਰਾ ਪ੍ਰਦੇਸ਼
|
ਅਨਕਾਪੱਲੀ
|
81.82
|
82.23
|
48.48
|
82.03
|
3
|
ਆਂਧਰਾ ਪ੍ਰਦੇਸ਼
|
ਅਨੰਤਪੁਰ
|
81.36
|
79.70
|
45.73
|
80.51
|
4
|
ਆਂਧਰਾ ਪ੍ਰਦੇਸ਼
|
ਅਰਾਕੂ (ਐੱਸਟੀ)
|
74.41
|
72.99
|
43.24
|
73.68
|
5
|
ਆਂਧਰਾ ਪ੍ਰਦੇਸ਼
|
ਬਪਤਲਾ (ਐੱਸਸੀ)
|
85.84
|
85.15
|
50.59
|
85.48
|
6
|
ਆਂਧਰਾ ਪ੍ਰਦੇਸ਼
|
ਚਿਤੂਰ (ਐੱਸਸੀ)
|
86.15
|
85.42
|
46.97
|
85.77
|
7
|
ਆਂਧਰਾ ਪ੍ਰਦੇਸ਼
|
ਏਲੁਰੂ
|
84.71
|
82.70
|
41.27
|
83.68
|
8
|
ਆਂਧਰਾ ਪ੍ਰਦੇਸ਼
|
ਗੁੰਤੁਰ
|
79.27
|
78.39
|
38.99
|
78.81
|
9
|
ਆਂਧਰਾ ਪ੍ਰਦੇਸ਼
|
ਹਿੰਦੂਪੁਰ
|
85.46
|
83.95
|
47.37
|
84.70
|
10
|
ਆਂਧਰਾ ਪ੍ਰਦੇਸ਼
|
ਕਡਪਾ
|
79.21
|
79.93
|
40.28
|
79.57
|
11
|
ਆਂਧਰਾ ਪ੍ਰਦੇਸ਼
|
ਕਾਕੀਨਾਡਾ
|
81.12
|
79.52
|
54.84
|
80.30
|
12
|
ਆਂਧਰਾ ਪ੍ਰਦੇਸ਼
|
ਕੁਰਨੂਲੂ
|
78.14
|
75.49
|
39.75
|
76.80
|
13
|
ਆਂਧਰਾ ਪ੍ਰਦੇਸ਼
|
ਮਛਲੀਪਟਨਮ
|
84.72
|
83.43
|
47.37
|
84.05
|
14
|
ਆਂਧਰਾ ਪ੍ਰਦੇਸ਼
|
ਨੰਦਿਆਲ
|
81.48
|
79.80
|
53.01
|
80.61
|
15
|
ਆਂਧਰਾ ਪ੍ਰਦੇਸ਼
|
ਨਰਸਾਪੁਰਮ
|
83.50
|
81.73
|
60.26
|
82.59
|
16
|
ਆਂਧਰਾ ਪ੍ਰਦੇਸ਼
|
ਨਰਸਰਾਓਪੇਟ
|
85.95
|
85.37
|
46.07
|
85.65
|
17
|
ਆਂਧਰਾ ਪ੍ਰਦੇਸ਼
|
ਨੇਲੋਰ
|
79.68
|
78.46
|
35.33
|
79.05
|
18
|
ਆਂਧਰਾ ਪ੍ਰਦੇਸ਼
|
ਓਂਗੋਲ
|
87.24
|
86.88
|
61.68
|
87.06
|
19
|
ਆਂਧਰਾ ਪ੍ਰਦੇਸ਼
|
ਰਾਜਮੁੰਦਰੀ
|
81.72
|
80.18
|
59.79
|
80.93
|
20
|
ਆਂਧਰਾ ਪ੍ਰਦੇਸ਼
|
ਰਾਜਮਪੇਟ
|
78.94
|
79.24
|
39.39
|
79.09
|
21
|
ਆਂਧਰਾ ਪ੍ਰਦੇਸ਼
|
ਸ਼੍ਰੀਕਾਕੁਲਮ
|
72.32
|
76.51
|
12.07
|
74.43
|
22
|
ਆਂਧਰਾ ਪ੍ਰਦੇਸ਼
|
ਤਿਰੂਪਤੀ (ਐੱਸਸੀ)
|
79.88
|
78.38
|
25.68
|
79.10
|
23
|
ਆਂਧਰਾ ਪ੍ਰਦੇਸ਼
|
ਵਿਜੇਵਾੜਾ
|
79.80
|
78.96
|
64.90
|
79.37
|
24
|
ਆਂਧਰਾ ਪ੍ਰਦੇਸ਼
|
ਵਿਸ਼ਾਖਾਪਟਨਮ
|
70.25
|
71.94
|
35.65
|
71.11
|
25
|
ਆਂਧਰਾ ਪ੍ਰਦੇਸ਼
|
ਵਿਜਿਆਨਗਰਮ
|
81.03
|
81.08
|
26.67
|
81.05
|
26
|
ਬਿਹਾਰ
|
ਬੇਗੂਸਰਾਏ
|
54.34
|
63.53
|
15.25
|
58.70
|
27
|
ਬਿਹਾਰ
|
ਦਰਭੰਗਾ
|
52.41
|
62.87
|
0.00
|
57.37
|
28
|
ਬਿਹਾਰ
|
ਮੁੰਗੇਰ
|
55.22
|
55.93
|
13.46
|
55.55
|
29
|
ਬਿਹਾਰ
|
ਸਮਸਤੀਪੁਰ
|
55.12
|
65.65
|
17.86
|
60.11
|
30
|
ਬਿਹਾਰ
|
ਉਜਿਆਰਪੁਰ
|
54.72
|
65.01
|
15.00
|
59.59
|
31
|
ਜੰਮੂ ਅਤੇ ਕਸ਼ਮੀਰ
|
ਸ਼੍ਰੀਨਗਰ
|
43.73
|
33.21
|
37.50
|
38.49
|
32
|
ਝਾਰਖੰਡ
|
ਖੁੰਟੀ
|
69.35
|
70.50
|
75.00
|
69.93
|
33
|
ਝਾਰਖੰਡ
|
ਲੋਹਰਦਗਾ
|
64.22
|
68.63
|
25.00
|
66.45
|
34
|
ਝਾਰਖੰਡ
|
ਪਲਮਾਉ
|
58.27
|
64.51
|
100.00
|
61.27
|
35
|
ਝਾਰਖੰਡ
|
ਸਿੰਘਭੂਮ
|
68.69
|
69.93
|
21.21
|
69.32
|
36
|
ਮੱਧ ਪ੍ਰਦੇਸ਼
|
ਦੇਵਾਸ
|
79.79
|
70.95
|
73.91
|
75.48
|
37
|
ਮੱਧ ਪ੍ਰਦੇਸ਼
|
ਧਾਰ
|
75.63
|
69.87
|
46.67
|
72.76
|
38
|
ਮੱਧ ਪ੍ਰਦੇਸ਼
|
ਇੰਦੌਰ
|
65.44
|
57.83
|
69.07
|
61.67
|
39
|
ਮੱਧ ਪ੍ਰਦੇਸ਼
|
ਖੰਡਵਾ
|
73.76
|
69.21
|
35.29
|
71.52
|
40
|
ਮੱਧ ਪ੍ਰਦੇਸ਼
|
ਖਰਗੋਨ
|
78.09
|
73.96
|
79.31
|
76.03
|
41
|
ਮੱਧ ਪ੍ਰਦੇਸ਼
|
ਮੰਦਸੌਰ
|
78.24
|
72.24
|
71.43
|
75.27
|
42
|
ਮੱਧ ਪ੍ਰਦੇਸ਼
|
ਰਤਲਾਮ
|
74.99
|
70.92
|
37.84
|
72.94
|
43
|
ਮੱਧ ਪ੍ਰਦੇਸ਼
|
ਉਜੈਨ
|
77.91
|
69.64
|
53.85
|
73.82
|
44
|
ਮਹਾਰਾਸ਼ਟਰ
|
ਅਹਿਮਦਨਗਰ
|
69.83
|
63.11
|
42.86
|
66.61
|
45
|
ਮਹਾਰਾਸ਼ਟਰ
|
ਔਰੰਗਾਬਾਦ
|
65.79
|
60.00
|
32.03
|
63.03
|
46
|
ਮਹਾਰਾਸ਼ਟਰ
|
ਬੀਡ
|
73.28
|
68.27
|
27.59
|
70.92
|
47
|
ਮਹਾਰਾਸ਼ਟਰ
|
ਜਲਗਾਓਂ
|
60.55
|
56.22
|
21.18
|
58.47
|
48
|
ਮਹਾਰਾਸ਼ਟਰ
|
ਜੈਨਾ
|
71.16
|
66.99
|
21.15
|
69.18
|
49
|
ਮਹਾਰਾਸ਼ਟਰ
|
ਮਵਾਲ
|
57.65
|
51.85
|
26.59
|
54.87
|
50
|
ਮਹਾਰਾਸ਼ਟਰ
|
ਨੰਦੁਰਬਾਰ
|
72.82
|
68.51
|
37.04
|
70.68
|
51
|
ਮਹਾਰਾਸ਼ਟਰ
|
ਪੁਣੇ
|
55.25
|
51.75
|
27.47
|
53.54
|
52
|
ਮਹਾਰਾਸ਼ਟਰ
|
ਰਵੇਲ
|
66.05
|
62.38
|
20.37
|
64.28
|
53
|
ਮਹਾਰਾਸ਼ਟਰ
|
ਸ਼ਿਰੜੀ
|
67.11
|
58.70
|
43.59
|
63.03
|
54
|
ਮਹਾਰਾਸ਼ਟਰ
|
ਸ਼ਿਰੂਰ
|
57.90
|
50.02
|
16.26
|
54.16
|
55
|
ਓਡੀਸ਼ਾ
|
ਬਰਹਮਪੁਰ
|
64.34
|
66.49
|
25.50
|
65.41
|
56
|
ਓਡੀਸ਼ਾ
|
ਕਾਲਾਹਾਂਡੀ
|
76.83
|
78.98
|
21.82
|
77.90
|
57
|
ਓਡੀਸ਼ਾ
|
ਕੋਰਾਪੁਟ
|
78.46
|
76.69
|
41.54
|
77.53
|
58
|
ਓਡੀਸ਼ਾ
|
ਨਬਰੰਗਪੁਰ
|
82.21
|
82.11
|
34.48
|
82.16
|
59
|
ਤੇਲੰਗਾਨਾ
|
ਆਦਿਲਾਬਾਦ
|
74.43
|
73.64
|
40.23
|
74.03
|
60
|
ਤੇਲੰਗਾਨਾ
|
ਭੌਂਗੀਰ
|
78.21
|
75.38
|
51.90
|
76.78
|
61
|
ਤੇਲੰਗਾਨਾ
|
ਚੇਵੇਲਾ
|
56.72
|
56.06
|
15.36
|
56.40
|
62
|
ਤੇਲੰਗਾਨਾ
|
ਹੈਦਰਾਬਾਦ
|
49.99
|
46.93
|
13.78
|
48.48
|
63
|
ਤੇਲੰਗਾਨਾ
|
ਕਰੀਮਨਗਰ
|
72.33
|
72.75
|
44.12
|
72.54
|
64
|
ਤੇਲੰਗਾਨਾ
|
ਖੰਮਮ
|
76.98
|
75.27
|
51.54
|
76.09
|
65
|
ਤੇਲੰਗਾਨਾ
|
ਮਹਿਬੂਬਾਬਾਦ
|
72.52
|
71.21
|
45.28
|
71.85
|
66
|
ਤੇਲੰਗਾਨਾ
|
ਮਹਿਬੂਬਨਗਰ
|
73.65
|
71.24
|
38.10
|
72.43
|
67
|
ਤੇਲੰਗਾਨਾ
|
ਮਲਕਾਜਗਿਰੀ
|
51.18
|
50.35
|
24.72
|
50.78
|
68
|
ਤੇਲੰਗਾਨਾ
|
ਮੇਦਕ
|
76.36
|
73.87
|
31.10
|
75.09
|
69
|
ਤੇਲੰਗਾਨਾ
|
ਨਾਗਰਕੁਰਨੂਲ
|
70.89
|
68.06
|
48.72
|
69.46
|
70
|
ਤੇਲੰਗਾਨਾ
|
ਨਲਗੋਂਡਾ
|
75.00
|
73.08
|
53.25
|
74.02
|
71
|
ਤੇਲੰਗਾਨਾ
|
ਨਿਜ਼ਾਮਾਬਾਦ
|
68.53
|
74.96
|
43.33
|
71.92
|
72
|
ਤੇਲੰਗਾਨਾ
|
ਪੇਡਾਪੱਲੇ
|
68.66
|
67.11
|
32.04
|
67.87
|
73
|
ਤੇਲੰਗਾਨਾ
|
ਸਿਕੰਦਰਾਬਾਦ
|
49.42
|
48.64
|
24.62
|
49.04
|
74
|
ਤੇਲੰਗਾਨਾ
|
ਵਾਰੰਗਲ
|
69.99
|
67.79
|
21.41
|
68.86
|
75
|
ਤੇਲੰਗਾਨਾ
|
ਜ਼ਹੀਰਾਬਾਦ
|
75.84
|
73.49
|
27.12
|
74.63
|
76
|
ਉੱਤਰ ਪ੍ਰਦੇਸ਼
|
ਅਕਬਰਪੁਰ
|
60.01
|
55.20
|
25.32
|
57.78
|
77
|
ਉੱਤਰ ਪ੍ਰਦੇਸ਼
|
ਬਹਿਰਾਇਚ
|
56.54
|
58.41
|
17.31
|
57.42
|
78
|
ਉੱਤਰ ਪ੍ਰਦੇਸ਼
|
ਧੌਹਰਾ
|
66.65
|
62.14
|
15.19
|
64.54
|
79
|
ਉੱਤਰ ਪ੍ਰਦੇਸ਼
|
ਇਟਾਵਾ
|
56.86
|
55.79
|
18.75
|
56.36
|
80
|
ਉੱਤਰ ਪ੍ਰਦੇਸ਼
|
ਫਰੂਖਾਬਾਦ
|
60.15
|
57.84
|
20.00
|
59.08
|
81
|
ਉੱਤਰ ਪ੍ਰਦੇਸ਼
|
ਹਰਦੋਈ
|
59.24
|
55.62
|
16.67
|
57.52
|
82
|
ਉੱਤਰ ਪ੍ਰਦੇਸ਼
|
ਕੰਨੌਜ
|
61.63
|
60.46
|
18.95
|
61.08
|
83
|
ਉੱਤਰ ਪ੍ਰਦੇਸ਼
|
ਕਾਨਪੁਰ
|
54.88
|
50.96
|
11.48
|
53.05
|
84
|
ਉੱਤਰ ਪ੍ਰਦੇਸ਼
|
ਖੇੜੀ
|
66.04
|
63.14
|
30.95
|
64.68
|
85
|
ਉੱਤਰ ਪ੍ਰਦੇਸ਼
|
ਮਿਸਰਿਖ
|
57.89
|
53.63
|
18.37
|
55.89
|
86
|
ਉੱਤਰ ਪ੍ਰਦੇਸ਼
|
ਸ਼ਾਹਜਹਾਂਪੁਰ
|
55.64
|
50.73
|
6.00
|
53.36
|
87
|
ਉੱਤਰ ਪ੍ਰਦੇਸ਼
|
ਸੀਤਾਪੁਰ
|
63.96
|
60.94
|
21.31
|
62.54
|
88
|
ਉੱਤਰ ਪ੍ਰਦੇਸ਼
|
ਉਨਾਵ
|
55.74
|
55.15
|
9.78
|
55.46
|
89
|
ਪੱਛਮੀ ਬੰਗਾਲ
|
ਆਸਨਸੋਲ
|
75.14
|
71.33
|
13.16
|
73.27
|
90
|
ਪੱਛਮੀ ਬੰਗਾਲ
|
ਬਹਿਰਾਮਪੁਰ
|
73.61
|
81.62
|
32.56
|
77.54
|
91
|
ਪੱਛਮੀ ਬੰਗਾਲ
|
ਬਰਧਮਾਨ ਪੁਰਬ
|
81.24
|
84.51
|
22.45
|
82.85
|
92
|
ਪੱਛਮੀ ਬੰਗਾਲ
|
ਬਰਧਮਾਨ-ਦੁਰਗਾਪੁਰ
|
81.39
|
80.05
|
40.00
|
80.72
|
93
|
ਪੱਛਮੀ ਬੰਗਾਲ
|
ਬੀਰਭੂਮ
|
81.27
|
82.55
|
21.05
|
81.91
|
94
|
ਪੱਛਮੀ ਬੰਗਾਲ
|
ਬੋਲਪੁਰ
|
81.95
|
83.40
|
21.74
|
82.66
|
95
|
ਪੱਛਮੀ ਬੰਗਾਲ
|
ਕ੍ਰਿਸ਼ਨਾਨਗਰ
|
77.49
|
84.02
|
26.92
|
80.65
|
96
|
ਪੱਛਮੀ ਬੰਗਾਲ
|
ਰਾਨਾਘਾਟ
|
79.67
|
84.19
|
38.98
|
81.87
|
ਸਾਰੇ 96 ਪੀਸੀ
|
|
|
69.58
|
68.73
|
34.23
|
69.16
|
ਸਾਰਨੀ 3
ਫ਼ੇਜ਼-5: ਸੰਸਦੀ ਹਲਕੇ ਅਨੁਸਾਰ ਵੋਟਰਾਂ ਦੀ ਗਿਣਤੀ
ਫ਼ੇਜ਼-5: ਸੰਸਦੀ ਹਲਕੇ ਵਾਰ ਵੋਟਰਾਂ ਦੀ ਗਿਣਤੀ
|
|
|
ਰਾਜ ਦਾ ਨਾਮ
|
ਪੀਸੀ ਦਾ ਨਾਮ
|
ਮਤਦਾਤਾ*
|
ਬਿਹਾਰ
|
ਹਾਜੀਪੁਰ
|
1967094
|
ਬਿਹਾਰ
|
ਮਧੁਬਨੀ
|
1934980
|
ਬਿਹਾਰ
|
ਮੁਜ਼ੱਫਰਪੁਰ
|
1866106
|
ਬਿਹਾਰ
|
ਸਰਨ
|
1795010
|
ਬਿਹਾਰ
|
ਸੀਤਾਮੜੀ
|
1947996
|
ਜਮੂੰ ਅਤੇ ਕਸ਼ਮੀਰ
|
ਬਾਰਾਮੂਲਾ
|
1737865
|
ਝਾਰਖੰਡ
|
ਚਤਰਾ
|
1689926
|
ਝਾਰਖੰਡ
|
ਹਜ਼ਾਰੀਬਾਗ
|
1939374
|
ਝਾਰਖੰਡ
|
ਕੋਡਰਮਾ
|
2205318
|
ਲੱਦਾਖ
|
ਲੱਦਾਖ
|
184808
|
ਮਹਾਰਾਸ਼ਟਰ
|
ਭਿਵੰਡੀ
|
2087244
|
ਮਹਾਰਾਸ਼ਟਰ
|
ਧੂਲੇ
|
2022061
|
ਮਹਾਰਾਸ਼ਟਰ
|
ਡਿੰਡੋਰੀ
|
1853387
|
ਮਹਾਰਾਸ਼ਟਰ
|
ਕਲਿਆਣ
|
2082221
|
ਮਹਾਰਾਸ਼ਟਰ
|
ਮੁੰਬਈ ਉੱਤਰੀ
|
1811942
|
ਮਹਾਰਾਸ਼ਟਰ
|
ਮੁੰਬਈ ਉੱਤਰੀ ਮੱਧ
|
1744128
|
ਮਹਾਰਾਸ਼ਟਰ
|
ਮੁੰਬਈ ਉੱਤਰ ਪੂਰਬ
|
1636890
|
ਮਹਾਰਾਸ਼ਟਰ
|
ਮੁੰਬਈ ਉੱਤਰ ਪੱਛਮੀ
|
1735088
|
ਮਹਾਰਾਸ਼ਟਰ
|
ਮੁੰਬਈ ਦੱਖਣੀ
|
1536168
|
ਮਹਾਰਾਸ਼ਟਰ
|
ਮੁੰਬਈ ਦੱਖਣੀ ਕੇਂਦਰੀ
|
1474405
|
ਮਹਾਰਾਸ਼ਟਰ
|
ਨਾਸਿਕ
|
2030124
|
ਮਹਾਰਾਸ਼ਟਰ
|
ਪਾਲਘਰ
|
2148514
|
ਮਹਾਰਾਸ਼ਟਰ
|
ਠਾਣੇ
|
2507372
|
ਓਡੀਸ਼ਾ
|
ਅਸਕਾ
|
1620974
|
ਓਡੀਸ਼ਾ
|
ਬਰਗੜ੍ਹ
|
1631974
|
ਓਡੀਸ਼ਾ
|
ਬੋਲਾਂਗੀਰ
|
1801744
|
ਓਡੀਸ਼ਾ
|
ਕੰਧਮਾਲ
|
1339090
|
ਓਡੀਸ਼ਾ
|
ਸੁੰਦਰਗੜ੍ਹ
|
1576105
|
ਉੱਤਰ ਪ੍ਰਦੇਸ਼
|
ਅਮੇਠੀ
|
1796098
|
ਉੱਤਰ ਪ੍ਰਦੇਸ਼
|
ਬਾਂਦਾ
|
1747425
|
ਉੱਤਰ ਪ੍ਰਦੇਸ਼
|
ਬਾਰਾਬੰਕੀ
|
1918491
|
ਉੱਤਰ ਪ੍ਰਦੇਸ਼
|
ਫੈਜ਼ਾਬਾਦ
|
1927459
|
ਉੱਤਰ ਪ੍ਰਦੇਸ਼
|
ਫਤਿਹਪੁਰ
|
1938563
|
ਉੱਤਰ ਪ੍ਰਦੇਸ਼
|
ਗੋਂਡਾ
|
1843121
|
ਉੱਤਰ ਪ੍ਰਦੇਸ਼
|
ਹਮੀਰਪੁਰ
|
1839761
|
ਉੱਤਰ ਪ੍ਰਦੇਸ਼
|
ਜਾਲੌਨ
|
2006161
|
ਉੱਤਰ ਪ੍ਰਦੇਸ਼
|
ਝਾਂਸੀ
|
2161221
|
ਉੱਤਰ ਪ੍ਰਦੇਸ਼
|
ਕੈਸਰਗੰਜ
|
1904726
|
ਉੱਤਰ ਪ੍ਰਦੇਸ਼
|
ਕੌਸ਼ਾਂਬੀ
|
1909620
|
ਉੱਤਰ ਪ੍ਰਦੇਸ਼
|
ਲਖਨਊ
|
2172171
|
ਉੱਤਰ ਪ੍ਰਦੇਸ਼
|
ਮੋਹਨਲਾਲਗੰਜ
|
2187232
|
ਉੱਤਰ ਪ੍ਰਦੇਸ਼
|
ਰਾਏਬਰੇਲੀ
|
1784314
|
ਪੱਛਮੀ ਬੰਗਾਲ
|
ਅਰਾਮਬਾਗ
|
1883266
|
ਪੱਛਮੀ ਬੰਗਾਲ
|
ਬੰਗਾਂਵ
|
1836374
|
ਪੱਛਮੀ ਬੰਗਾਲ
|
ਬਰੱਕਪੁਰ
|
1508728
|
ਪੱਛਮੀ ਬੰਗਾਲ
|
ਹੁਗਲੀ
|
1858067
|
ਪੱਛਮੀ ਬੰਗਾਲ
|
ਹਾਵੜਾ
|
1769184
|
ਪੱਛਮੀ ਬੰਗਾਲ
|
ਸ੍ਰੀਰਾਮਪੁਰ
|
1926645
|
ਪੱਛਮੀ ਬੰਗਾਲ
|
ਉਲੂਬੇਰੀਆ
|
1741438
|
* ਵੋਟਰਾਂ ਦੀ ਗਿਣਤੀ ਵਿੱਚ ਸੇਵਾ ਵੋਟਰਾਂ ਦੀ ਗਿਣਤੀ ਸ਼ਾਮਲ ਨਹੀਂ ਹੈ।
******
ਡੀਕੇ/ਆਰਪੀ
(Release ID: 2021081)
Visitor Counter : 98
Read this release in:
Telugu
,
Kannada
,
Malayalam
,
Odia
,
Odia
,
English
,
Urdu
,
Hindi
,
Hindi_MP
,
Marathi
,
Bengali
,
Manipuri
,
Assamese
,
Tamil