ਭਾਰਤ ਚੋਣ ਕਮਿਸ਼ਨ
ਤੀਜੇ ਪੜਾਅ ਵਿੱਚ ਰਾਤ 10 ਵਜੇ ਤੱਕ 65.68 ਪ੍ਰਤੀਸ਼ਤ ਮਤਦਾਨ ਹੋਇਆ
प्रविष्टि तिथि:
08 MAY 2024 11:05PM by PIB Chandigarh
ਆਮ ਚੋਣਾਂ ਦੇ ਤੀਜੇ ਪੜਾਅ ਦੇ ਮਤਦਾਨ ਲਈ ਅਪਡੇਟ ਅਨੁਮਾਨਿਤ ਅੰਕੜਾ 08.05.2024 ਨੂੰ ਰਾਤ 10 ਵਜੇ ਤੱਕ 65.68 ਪ੍ਰਤੀਸ਼ਤ ਰਿਹਾ ਹੈ। ਇਹ ਫੀਲਡ ਪੱਧਰ ਦੇ ਅਧਿਕਾਰੀਆਂ ਵੱਲੋਂ ਅਪਡੇਟ ਕੀਤਾ ਜਾਣਾ ਜਾਰੀ ਰਹੇਗਾ ਅਤੇ ਵੀਟੀਆਰ ਐਪ 'ਤੇ ਪੀਸੀ ਅਨੁਸਾਰ (ਸਬੰਧਤ ਏਸੀ ਸੈਗਮੈਂਟ ਦਾ ਨਾਲ) ਲਾਈਵ ਉਪਲਬਧ ਹੋਵੇਗਾ।
08.05.2024 ਨੂੰ ਰਾਤ 10 ਵਜੇ ਰਾਜ ਅਨੁਸਾਰ ਅਨੁਮਾਨਿਤ ਮਤਦਾਨ ਪ੍ਰਤੀਸ਼ਤ, ਜਿਵੇਂ ਕਿ ਵੀਟੀਆਰ ਐਪ 'ਤੇ ਲਾਈਵ ਉਪਲਬਧ ਹੈ, ਇਸ ਤਰ੍ਹਾਂ ਹੈ :
|
ਲੜੀ ਨੰਬਰ
|
ਰਾਜ/ਯੂਟੀ
|
ਪੀਸੀ ਦੀ ਗਿਣਤੀ
|
ਅਨੁਮਾਨਿਤ ਵੋਟ ਪ੍ਰਤੀਸ਼ਤ
|
|
1
|
ਅਸਾਮ
|
4
|
85.45
|
|
2
|
ਬਿਹਾਰ
|
5
|
59.14
|
|
3
|
ਛੱਤੀਸਗੜ੍ਹ
|
7
|
71.98
|
|
4
|
ਦਾਦਰਾ ਐਂਡ ਨਗਰ ਹਵੇਲੀ ਅਤੇ ਦਮਨ ਤੇ ਦਿਉ
|
2
|
71.31
|
|
5
|
ਗੋਆ
|
2
|
76.06
|
|
6
|
ਗੁਜਰਾਤ
|
25
|
60.13
|
|
7
|
ਕਰਨਾਟਕਾ
|
14
|
71.84
|
|
8
|
ਮੱਧ ਪ੍ਰਦੇਸ਼
|
9
|
66.74
|
|
9
|
ਮਹਾਰਾਸ਼ਟਰ
|
11
|
63.55
|
|
10
|
ਉੱਤਰ ਪ੍ਰਦੇਸ਼
|
10
|
57.55
|
|
11
|
ਪੱਛਮੀ ਬੰਗਾਲ
|
4
|
77.53
|
|
ਉਪਰੋਕਤ 11 ਰਾਜ
(93 ਲੋਕ ਸਭਾ ਸੀਟਾਂ)
|
93
|
65.68
|
ਇੱਥੇ ਦਰਸਾਇਆ ਗਿਆ ਡੇਟਾ ਫੀਲਡ ਅਫ਼ਸਰ ਵੱਲੋਂ ਸਿਸਟਮ ਵਿੱਚ ਭਰੀ ਜਾ ਰਹੀ ਜਾਣਕਾਰੀ ਦੇ ਅਨੁਸਾਰ ਹੈ। ਇਹ ਇੱਕ ਅਨੁਮਾਨਿਤ ਰੁਝਾਨ ਹੈ, ਕਿਉਂਕਿ ਕੁਝ ਮਤਦਾਨ ਕੇਂਦਰਾਂ (ਪੀਐੱਸ) ਦੇ ਡੇਟਾ ਵਿੱਚ ਸਮਾਂ ਲੱਗਦਾ ਹੈ ਅਤੇ ਇਸ ਰੁਝਾਨ ਵਿੱਚ ਪੋਸਟਲ ਬੈਲਟ ਸ਼ਾਮਲ ਨਹੀਂ ਹਨ। ਹਰੇਕ ਮਤਦਾਨ ਕੇਂਦਰ ਲਈ ਰਿਕਾਰਡ ਕੀਤੀਆਂ ਵੋਟਾਂ ਦਾ ਅੰਤਿਮ ਵਾਸਤਵਿਕ ਖ਼ਾਤਾ ਮਤਦਾਨ ਬੰਦ ਹੋਣ 'ਤੇ ਸਾਰੇ ਪੋਲਿੰਗ ਏਜੰਟਾਂ ਨਾਲ ਫ਼ਾਰਮ 17 ਸੀ ਵਿੱਚ ਸਾਂਝਾ ਕੀਤਾ ਜਾਂਦਾ ਹੈ।
************
ਡੀਕੇ / ਆਰਪੀ
(रिलीज़ आईडी: 2020185)
आगंतुक पटल : 117