ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਸੇਵਾਵਾਂ ਪ੍ਰੀਖਿਆ, 2023 ਦਾ ਅੰਤਿਮ ਨਤੀਜਾ ਘੋਸ਼ਿਤ ਕੀਤਾ

Posted On: 16 APR 2024 1:29PM by PIB Chandigarh

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸਤੰਬਰ, 2023 ਵਿੱਚ ਕਰਵਾਈ ਸਿਵਲ ਸੇਵਾਵਾਂ ਪ੍ਰੀਖਿਆ 2023 ਦੀ ਲਿਖਤੀ ਪ੍ਰੀਖਿਆ ਅਤੇ ਜਨਵਰੀ-ਅਪ੍ਰੈਲ 2024 ਵਿੱਚ ਕਰਵਾਏ ਗਏ ਸ਼ਖ਼ਸੀਅਤ ਟੈਸਟ ਲਈ ਇੰਟਰਵਿਊ ਦੇ ਆਧਾਰ 'ਤੇ ਯੋਗਤਾ (ਮੈਰਿਟ) ਦੇ ਕ੍ਰਮ ਵਿੱਚ ਨਿਯੁਕਤੀ ਲਈ ਸਿਫ਼ਾਰਸ਼ ਕੀਤੇ ਗਏ ਉਮੀਦਵਾਰਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ:

  1. ਭਾਰਤੀ ਪ੍ਰਸ਼ਾਸਨਿਕ ਸੇਵਾ

  2. ਭਾਰਤੀ ਵਿਦੇਸ਼ ਸੇਵਾ

  3. ਭਾਰਤੀ ਪੁਲਿਸ ਸੇਵਾ ਅਤੇ

  4. ਕੇਂਦਰੀ ਸੇਵਾਵਾਂ, ਗਰੁੱਪ 'ਏ' ਅਤੇ ਗਰੁੱਪ 'ਬੀ'

2. ਹੇਠ ਲਿਖੇ ਵੇਰਵਿਆਂ ਅਨੁਸਾਰ ਨਿਯੁਕਤੀ ਲਈ ਕੁੱਲ 1016 ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਗਈ ਹੈ:

ਜਨਰਲ

 ਈਡਬਲਯੂਐੱਸ

ਓਬੀਸੀ

ਐੱਸਸੀ

ਐੱਸਟੀ

ਕੁੱਲ

347

(07 ਬੈਂਚਮਾਰਕ ਦਿਵਿਆਂਗਤਾ -1, 04 ਬੈਂਚਮਾਰਕ ਦਿਵਿਆਂਗਤਾ-2, 03 ਬੈਂਚਮਾਰਕ ਦਿਵਿਆਂਗਤਾ-3 ਅਤੇ 02 ਬੈਂਚਮਾਰਕ ਦਿਵਿਆਂਗਤਾ-5 ਸਮੇਤ)

115

(01 ਬੈਂਚਮਾਰਕ ਦਿਵਿਆਂਗਤਾ-1, ਜ਼ੀਰੋ ਬੈਂਚਮਾਰਕ ਦਿਵਿਆਂਗਤਾ-2, 01 ਬੈਂਚਮਾਰਕ ਦਿਵਿਆਂਗਤਾ-3 ਅਤੇ ਜ਼ੀਰੋ ਦਿਵਿਆਂਗਤਾ-5 ਸਮੇਤ)

303

(07 ਬੈਂਚਮਾਰਕ ਦਿਵਿਆਂਗਤਾ-1, 02 ਬੈਂਚਮਾਰਕ ਦਿਵਿਆਂਗਤਾ-2, 01 ਬੈਂਚਮਾਰਕ ਦਿਵਿਆਂਗਤਾ-3 ਅਤੇ 01 ਬੈਂਚਮਾਰਕ ਦਿਵਿਆਂਗਤਾ-5 ਸਮੇਤ)

165

(01 ਬੈਂਚਮਾਰਕ ਦਿਵਿਆਂਗਤਾ-1, ਜ਼ੀਰੋ ਬੈਂਚਮਾਰਕ ਦਿਵਿਆਂਗਤਾ-2, ਜ਼ੀਰੋ ਬੈਂਚਮਾਰਕ ਦਿਵਿਆਂਗਤਾ-3 ਅਤੇ ਜ਼ੀਰੋ ਬੈਂਚਮਾਰਕ ਦਿਵਿਆਂਗਤਾ-5 ਸਮੇਤ)

86

(ਜ਼ੀਰੋ ਬੈਂਚਮਾਰਕ ਦਿਵਿਆਂਗਤਾ-1, ਜ਼ੀਰੋ ਬੈਂਚਮਾਰਕ ਦਿਵਿਆਂਗਤਾ-2, ਜ਼ੀਰੋ ਬੈਂਚਮਾਰਕ ਦਿਵਿਆਂਗਤਾ-3 ਅਤੇ ਜ਼ੀਰੋ ਬੈਂਚਮਾਰਕ ਦਿਵਿਆਂਗਤਾ-5 ਸਮੇਤ)

1016

(16 ਬੈਂਚਮਾਰਕ ਦਿਵਿਆਂਗਤਾ-1, 06 ਬੈਂਚਮਾਰਕ ਦਿਵਿਆਂਗਤਾ-2, 05 ਬੈਂਚਮਾਰਕ ਦਿਵਿਆਂਗਤਾ-3 ਅਤੇ 03 ਬੈਂਚਮਾਰਕ ਦਿਵਿਆਂਗਤਾ-5 ਸਮੇਤ)

 

3. ਸਿਵਲ ਸੇਵਾਵਾਂ ਪ੍ਰੀਖਿਆ ਨਿਯਮ 2023 ਦੇ ਨਿਯਮ 20 (4) ਅਤੇ (5) ਦੇ ਅਨੁਸਾਰ ਕਮਿਸ਼ਨ ਨੇ ਹੇਠ ਲਿਖੇ ਅਨੁਸਾਰ ਉਮੀਦਵਾਰਾਂ ਦੀ ਇੱਕ ਸੰਯੁਕਤ ਰਾਖਵੀਂ ਸੂਚੀ ਤਿਆਰ ਕੀਤੀ ਗਈ ਹੈ:

ਜਨਰਲ

ਈਡਬਲਯੂਐੱਸ

ਓਬੀਸੀ

ਐੱਸਸੀ

ਐੱਸਟੀ

ਬੈਂਚਮਾਰਕ ਦਿਵਿਆਂਗਤਾ-1

ਬੈਂਚਮਾਰਕ ਦਿਵਿਆਂਗਤਾ-2

ਕੁੱਲ

120

36

66

10

04

02

02

240

4. ਪ੍ਰੀਖਿਆ ਦੇ ਨਿਯਮਾਂ ਵਿੱਚ ਸ਼ਾਮਲ ਉਪਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਉਪਲਬਧ ਖਾਲੀ ਅਸਾਮੀਆਂ ਦੀ ਗਿਣਤੀ ਦੇ ਅਨੁਸਾਰ ਵੱਖ-ਵੱਖ ਸੇਵਾਵਾਂ ਲਈ ਨਿਯੁਕਤੀਆਂ ਕੀਤੀਆਂ ਜਾਣਗੀਆਂ। ਸਰਕਾਰ ਵੱਲੋਂ ਭਰੀਆਂ ਜਾਣ ਵਾਲੀਆਂ ਅਸਾਮੀਆਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹਨ-

 ਸੇਵਾ

ਜਨਰਲ

ਈਡਬਲਯੂਐੱਸ

ਓਬੀਸੀ

ਐੱਸਸੀ

 ਐੱਸਟੀ

ਕੁੱਲ

ਭਾਰਤੀ ਪ੍ਰਸ਼ਾਸਨਿਕ ਸੇਵਾ

73

17

49

27

14

180

ਭਾਰਤੀ ਵਿਦੇਸ਼ ਸੇਵਾ

16

04

10

05

02

37

ਭਾਰਤੀ ਪੁਲਿਸ ਸੇਵਾ

80

20

55

32

13

200

ਕੇਂਦਰੀ ਸੇਵਾਵਾਂ ਸਮੂਹ 'ਏ'

258

64

160

86

45

613

ਗਰੁੱਪ 'ਬੀ' ਸੇਵਾਵਾਂ

47

10

29

15

12

113

ਕੁੱਲ

474

115

303

165

86

1143*

*ਬੈਂਚਮਾਰਕ ਦਿਵਿਆਂਗਤਾ ਲਈ 37 ਅਸਾਮੀਆਂ ਸਮੇਤ (16 ਪੀ. ਡਬਲਯੂ.ਬੀ. ਡੀ.-1, 06 ਪੀ. ਡਬਲਯੂ.ਬੀ. ਡੀ.-2, 05 ਪੀ. ਡਬਲਯੂ.ਬੀ. ਡੀ.-3 ਅਤੇ 10 ਪੀ. ਡਬਲਯੂ.ਬੀ. ਡੀ.-5)

5. ਸਿਫ਼ਾਰਸ਼ ਕੀਤੇ 355 ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ ਹੈ

6. ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਕੰਪਲੈਕਸ ਵਿੱਚ ਪ੍ਰੀਖਿਆ ਹਾਲ ਦੇ ਨੇੜੇ ਇੱਕ "ਸਹੂਲਤ ਕਾਊਂਟਰ" ਸਥਿਤ ਹੈ। ਉਮੀਦਵਾਰ ਆਪਣੀ ਪ੍ਰੀਖਿਆ/ਭਰਤੀ ਨਾਲ ਸਬੰਧਤ ਕੋਈ ਵੀ ਜਾਣਕਾਰੀ/ਸਪਸ਼ਟੀਕਰਨ ਵਿਅਕਤੀਗਤ ਤੌਰ 'ਤੇ ਜਾਂ ਟੈਲੀਫੋਨ ਨੰਬਰ 23385271/23381125/23098543 'ਤੇ ਕੰਮ ਵਾਲੇ ਦਿਨਾਂ 'ਤੇ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤੱਕ ਹਾਸਲ ਕਰ ਸਕਦੇ ਹਨ। ਨਤੀਜਾ ਯੂਪੀਐੱਸਸੀ ਦੀ ਵੈੱਬਸਾਈਟ http://www.upsc.gov.in 'ਤੇ ਵੀ ਉਪਲਬਧ ਹੋਵੇਗਾ। ਉਮੀਦਵਾਰਾਂ ਦੇ ਅੰਕ ਨਤੀਜੇ ਘੋਸ਼ਿਤ ਹੋਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਵੈੱਬਸਾਈਟ 'ਤੇ ਉਪਲਬਧ ਹੋਣਗੇ।

ਅੰਗਰੇਜ਼ੀ ਵਿੱਚ ਨਤੀਜੇ ਦੇਖਣ ਲਈ ਕਲਿੱਕ ਕਰੋ

ਹਿੰਦੀ ਵਿੱਚ ਨਤੀਜਾ ਦੇਖਣ ਲਈ ਕਲਿੱਕ ਕਰੋ

****


ਪੀਕੇ/ਪੀਐੱਸਐੱਮ



(Release ID: 2018147) Visitor Counter : 30