ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਰਾਜਸਥਾਨ ਵਿੱਚ ਸੜਕਾਂ ਨੂੰ ਚੌੜਾ ਕਰਨ ਲਈ 972.80 ਕਰੋੜ ਰੁਪਏ ਅਤੇ ਸੀਆਰਆਈਐੱਫ ਦੇ ਤਹਿਤ 384.56 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ

Posted On: 14 MAR 2024 4:01PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਰਾਜਸਥਾਨ ਵਿੱਚ 31 ਮੇਜਰ ਡਿਸਟ੍ਰਿਕਟ ਰੋਡਸ/ਸਟੇਟ ਹਾਈਵੇਅਜ਼ ਨੂੰ ਚੌੜਾ ਕਰਨ ਅਤੇ ਮਜ਼ਬੂਤ ਬਣਾਉਣ ਦੇ ਲਈ 972.80 ਕਰੋੜ ਰੁਪਏ ਅਤੇ ਸੀਆਰਆਈਐੱਫ ਦੇ ਤਹਿਤ ਸੀਆਰਆਈਐੱਫ ਸੇਤੂ ਬੰਧਨ ਯੋਜਨਾ (CRIF Setu Bandhan Yojana) ਦੇ ਤਹਿਤ ਵਿਭਿੰਨ ਜ਼ਿਲ੍ਹਿਆਂ ਵਿੱਚ 07 ਆਰਓਬੀ/ਆਰਯੂਬੀ/ਫਲਾਈਓਵਰ ਦੇ ਨਿਰਮਾਣ ਕਾਰਜ ਲਈ 384.56 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।

 

*****

ਐੱਮਜੇਪੀਐੱਸ/ਐੱਨਐੱਸਕੇ



(Release ID: 2014894) Visitor Counter : 26


Read this release in: English , Urdu , Hindi , Tamil