ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਅਨੁਸੂਚਿਤ ਜਾਤੀਆਂ/ਜਨਜਾਤੀਆਂ ਅਤੇ ਮਹਿਲਾ ਉੱਦਮੀਆਂ ਤੋਂ ਵਸਤਾਂ ਦੀ ਖਰੀਦ

Posted On: 05 FEB 2024 3:34PM by PIB Chandigarh

ਸੂਖਮ ਅਤੇ ਛੋਟੇ ਉੱਦਮ (ਐੱਮਐੱਸਈਜ਼) ਆਰਡਰ, 2012 ਲਈ ਜਨਤਕ ਖਰੀਦ ਨੀਤੀ ਦੇ ਅਨੁਸਾਰ, ਕੇਂਦਰੀ ਮੰਤਰਾਲਿਆਂ/ਸਰਕਾਰੀ ਵਿਭਾਗਾਂ/ਕੇਂਦਰੀ ਜਨਤਕ ਖੇਤਰ ਦੇ ਉਦਯੋਗਾਂ (ਸੀਪੀਐੱਸਈਜ਼) ਦੁਆਰਾ ਅਨੁਸੂਚਿਤ ਜਾਤੀਆਂ/ਅਨੁਸੂਚਿਤ ਕਬੀਲਿਆਂ ਦੇ ਉੱਦਮੀਆਂ ਦੀ ਮਲਕੀਅਤ ਵਾਲੇ ਐੱਮਐੱਸਈਜ਼ ਤੋਂ 4% ਅਤੇ ਮਹਿਲਾ ਉੱਦਮੀਆਂ ਦੀ ਮਲਕੀਅਤ ਵਾਲੇ ਐੱਮਐੱਸਈਜ਼ ਤੋਂ 3% ਦੀ ਖਰੀਦ ਸਮੇਤ ਐੱਮਐੱਸਈਜ਼ ਤੋਂ 25% ਦੀ ਸਾਲਾਨਾ ਖਰੀਦ ਕੀਤੀ ਜਾਣੀ ਚਾਹੀਦੀ ਹੈ। ਵਿੱਤੀ ਵਰ੍ਹੇ 2022-23 ਵਿੱਚ, ਐੱਮਐੱਸਈਜ਼ ਤੋਂ ਖਰੀਦ 37.14% ਸੀ। ਪਿਛਲੇ ਪੰਜ ਸਾਲਾਂ ਅਤੇ ਚਾਲੂ ਵਰ੍ਹੇ ਦੌਰਾਨ ਐੱਮਐੱਸਈਜ਼ ਤੋਂ ਮਾਲ ਅਤੇ ਸੇਵਾਵਾਂ ਦੀ ਸਾਲਾਨਾ ਖਰੀਦ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ:

ਵਿੱਤੀ ਸਾਲ

ਕੁੱਲ ਖਰੀਦ (ਕਰੋੜਾਂ ਵਿੱਚ)

ਐੱਮਐੱਸਈਜ਼ ਤੋਂ ਕੁੱਲ ਖਰੀਦ (ਕਰੋੜਾਂ ਵਿੱਚ)

ਐੱਸਸੀ/ਐੱਸਟੀ ਉੱਦਮੀਆਂ ਦੀ ਮਲਕੀਅਤ ਵਾਲੇ ਐੱਮਐੱਸਈਜ਼ ਤੋਂ ਖਰੀਦ (ਕਰੋੜਾਂ ਵਿੱਚ)

ਮਹਿਲਾ ਉੱਦਮੀਆਂ ਦੀ ਮਲਕੀਅਤ ਵਾਲੇ ਐੱਮਐੱਸਈਜ਼ (ਕਰੋੜਾਂ ਵਿੱਚ)

2018-19

(166 ਸੀਪੀਐੱਸਈਜ਼)

1,53,484.51

40,399.70

824.71

232.56

2019-20

(152 ਸੀਪੀਐੱਸਈਜ਼)

1,31,460.68

39,037.13

691.43

393.51

2020-21

(161 ਸੀਪੀਐੱਸਈਜ਼)

1,39,419.81

40,717.67

768.53

749.2

2021-22

(162 ਸੀਪੀਐੱਸਈਜ਼)

1,65,383.04

53,778.58

1,302.50

1,713.27

2022-23

(165 ਸੀਪੀਐੱਸਈਜ਼ & 02 ਵਿਭਾਗ)

1,74,252.39

64,724.98

1,545.30

2,315.61

2023-24

(117 ਸੀਪੀਐੱਸਈਜ਼ & 01 ਵਿਭਾਗ.)

(30th ਜਨਵਰੀ, 2024 ਤੱਕ)

1,33,553.26

44,591.93

852.67

1,439.37

 

ਸਰੋਤ: ਐੱਮਐੱਸਐੱਮਈ ਸੰਬਧ ਪੋਰਟਲ (30.01.2024 ਨੂੰ)

(d): ਵਿੱਤੀ ਸਾਲ 2018-19 ਤੋਂ 2023-24 ਤੱਕ ਲਾਭ ਪ੍ਰਾਪਤ ਐੱਮਐੱਸਈਜ਼ ਦੀ ਕੁੱਲ ਗਿਣਤੀ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ:

ਵਿੱਤੀ ਸਾਲ

ਕੁੱਲ ਲਾਭ ਪ੍ਰਾਪਤ ਐੱਮਐੱਸਈਜ਼

2018-19

1,29,562

2019-20

1,61,436

2020-21

1,82,734

2021-22

2,38,432

2022-23

2,52,981

2023-24

(30th ਜਨਵਰੀ, 2024 ਤੱਕ)

1,74,639

 

ਸਰੋਤ: ਐੱਮਐੱਸਐੱਮਈ ਸੰਬਧ ਪੋਰਟਲ (30.01.2024 ਨੂੰ)

ਇਹ ਜਾਣਕਾਰੀ ਸੂਖਮ ਲਘੂ ਅਤੇ ਦਰਮਿਆਨੇ ਉੱਦਮ ਰਾਜ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਮਜੇਪੀਐੱਸ/ਐੱਨਐੱਸਕੇ


(Release ID: 2003487) ਵਿਜ਼ੀਟਰ ਕਾਊਂਟਰ : 77