ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ
Posted On:
05 FEB 2024 3:43PM by PIB Chandigarh
ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ 17.09.2023 ਨੂੰ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸ਼ੁਰੂ ਤੋਂ ਅੰਤ ਤੱਕ ਸਹਾਇਤਾ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ, ਜੋ ਆਪਣੇ ਹੱਥਾਂ ਅਤੇ ਸੰਦਾਂ ਨਾਲ ਕੰਮ ਕਰਦੇ ਹਨ। ਇਸ ਯੋਜਨਾ ਦੇ ਭਾਗਾਂ ਵਿੱਚ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਰਟੀਫਿਕੇਟ ਨਾਲ ਮਾਨਤਾ ਅਤੇ ਆਈਡੀ ਕਾਰਡ, ਹੁਨਰ ਅਪਗ੍ਰੇਡੇਸ਼ਨ, ਟੂਲਕਿੱਟ ਪ੍ਰੋਤਸਾਹਨ, ਕਰਜਾ ਸਹਾਇਤਾ, ਡਿਜੀਟਲ ਲੈਣ-ਦੇਣ ਲਈ ਪ੍ਰੋਤਸਾਹਨ ਅਤੇ ਮਾਰਕੀਟਿੰਗ ਸਹਾਇਤਾ ਸ਼ਾਮਲ ਹਨ।
17.09.2023 ਨੂੰ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ 30.01.2024 ਤੱਕ ਪੀਐੱਮ ਵਿਸ਼ਵਕਰਮਾ ਪੋਰਟਲ 'ਤੇ ਸਫਲ ਰਜਿਸਟ੍ਰੇਸ਼ਨਾਂ ਦੀ ਗਿਣਤੀ ਦੇ ਰਾਜ/ਯੂਟੀ ਮੁਤਾਬਿਕ ਵੇਰਵੇ ਅਨੁਬੰਧ-1 ਵਿੱਚ ਦਿੱਤੇ ਗਏ ਹਨ।
ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਤਹਿਤ ਸਾਲ-ਵਾਰ ਵਿੱਤੀ ਖਰਚਾ ਹੇਠ ਲਿਖੇ ਅਨੁਸਾਰ ਹੈ:
ਵਿੱਤੀ ਸਾਲ
|
ਵਿੱਤੀ ਖਰਚਾ (ਕਰੋੜ ਵਿੱਚ)
|
2023 -24
|
1,860
|
2024 -25
|
4,824
|
2025 -26
|
3,009
|
2026 -27
|
1,619
|
2027 -28
|
1,224
|
2028 -29
|
342
|
2029 -30
|
103
|
2030 -31
|
19
|
ਕੁੱਲ
|
13,000
|
ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਤਹਿਤ ਪ੍ਰਸਤਾਵਿਤ ਟੀਚਾ ਲਾਭਪਾਤਰੀ ਹੇਠ ਲਿਖੇ ਅਨੁਸਾਰ ਹਨ:
ਵਿੱਤੀ ਸਾਲ
|
ਪ੍ਰਸਤਾਵਿਤ ਨਿਸ਼ਾਨਾ ਲਾਭਪਾਤਰੀਆਂ ਦੀ ਗਿਣਤੀ
|
2023-24
|
6,00,000
|
2024-25
|
18,00,000
|
2025-26
|
5,00,000
|
2026-27
|
50,000
|
2027-28
|
50,000
|
ਕੁੱਲ
|
30,00,000
|
ਅਨੁਬੰਧ-I
17.09.2023 ਨੂੰ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ 30.01.2024 ਤੱਕ ਪੀਐੱਮ ਵਿਸ਼ਵਕਰਮਾ ਪੋਰਟਲ ਵਿੱਚ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਸਫਲ ਰਜਿਸਟ੍ਰੇਸ਼ਨਾਂ ਦੀ ਗਿਣਤੀ ਹੇਠਾਂ ਦਿੱਤੀ ਗਈ ਹੈ:
ਲੜੀ ਨੰ.
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਸਫਲ ਰਜਿਸਟ੍ਰੇਸ਼ਨਾਂ ਦੀ ਗਿਣਤੀ
|
-
|
ਆਂਧਰ ਪ੍ਰਦੇਸ਼
|
43,946
|
-
|
ਅਰੁਣਾਚਲ ਪ੍ਰਦੇਸ਼
|
29
|
-
|
ਅਸਮ
|
36,311
|
-
|
ਬਿਹਾਰ
|
1
|
-
|
ਚੰਡੀਗੜ੍ਹ
|
21
|
-
|
ਛੱਤੀਸਗੜ੍ਹ
|
5,551
|
-
|
ਦਿੱਲੀ
|
0
|
-
|
ਗੋਆ
|
4,815
|
-
|
ਗੁਜਰਾਤ
|
49,639
|
-
|
ਹਰਿਆਣਾ
|
2,689
|
-
|
ਹਿਮਾਚਲ ਪ੍ਰਦੇਸ਼
|
1,558
|
-
|
ਜੰਮੂ ਅਤੇ ਕਸ਼ਮੀਰ
|
23,826
|
-
|
ਝਾਰਖੰਡ
|
5,148
|
-
|
ਕਰਨਾਟਕ
|
1,08,922
|
-
|
ਕੇਰਲ
|
3,389
|
-
|
ਲੱਦਾਖ
|
923
|
-
|
ਮੱਧ ਪ੍ਰਦੇਸ਼
|
1,701
|
-
|
ਮਹਾਰਾਸ਼ਟਰ
|
9,318
|
-
|
ਮਣੀਪੁਰ
|
114
|
-
|
ਮੇਘਾਲਿਆ
|
0
|
-
|
ਮਿਜ਼ੋਰਮ
|
0
|
-
|
ਨਾਗਾਲੈਂਡ
|
0
|
-
|
ਓਡੀਸ਼ਾ
|
5,427
|
-
|
ਪੁਡੂਚੇਰੀ
|
0
|
-
|
ਪੰਜਾਬ
|
2,203
|
-
|
ਰਾਜਸਥਾਨ
|
3,567
|
-
|
ਸਿੱਕਮ
|
0
|
-
|
ਤਮਿਲਨਾਡੂ
|
1
|
-
|
ਤੇਲੰਗਾਨਾ
|
1
|
-
|
ਤ੍ਰਿਪੁਰਾ
|
1,051
|
-
|
ਉੱਤਰ ਪ੍ਰਦੇਸ਼
|
11,246
|
-
|
ਉੱਤਰਾਖੰਡ
|
2,158
|
-
|
ਪੱਛਮੀ ਬੰਗਾਲ
|
1
|
ਕੁੱਲ
|
3,23,556
|
ਇਹ ਜਾਣਕਾਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਰਾਜ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਮਜੇਪੀਐੱਸ/ਐੱਨਐੱਸਕੇ
(Release ID: 2002977)
Visitor Counter : 176