ਕਾਨੂੰਨ ਤੇ ਨਿਆਂ ਮੰਤਰਾਲਾ

ਇੱਕ ਰਾਸ਼ਟਰ ਇੱਕ ਚੋਣ 'ਤੇ ਉੱਚ ਪੱਧਰੀ ਕਮੇਟੀ (ਐੱਚਐੱਲਸੀ) ਦੀ ਅੱਜ 5ਵੀਂ ਮੀਟਿੰਗ ਹੋਈ


ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਜਾਰੀ

Posted On: 02 FEB 2024 5:18PM by PIB Chandigarh

ਭਾਰਤ ਦੇ ਸਾਬਕਾ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦ ਦੀ ਪ੍ਰਧਾਨਗੀ ਹੇਠ ਇੱਕ ਰਾਸ਼ਟਰ ਇੱਕ ਚੋਣ 'ਤੇ ਉੱਚ ਪੱਧਰੀ ਕਮੇਟੀ (ਐੱਚਐੱਲਸੀਨੇ ਅੱਜ ਆਪਣੀ ਪੰਜਵੀਂ ਮੀਟਿੰਗ ਜੋਧਪੁਰ ਆਫਿਸਰਜ਼ ਹੋਸਟਲ ਨਵੀਂ ਦਿੱਲੀ ਵਿੱਚ ਆਪਣੇ ਦਫਤਰ ਵਿਖੇ ਕੀਤੀ ਮੀਟਿੰਗ ਵਿੱਚ 15ਵੇਂ ਵਿੱਤ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ਼੍ਰੀ ਐੱਨ ਕੇ ਸਿੰਘਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਡਾਸੁਭਾਸ਼ ਸੀ ਕਸ਼ਯਪ ਅਤੇ ਸਾਬਕਾ ਚੀਫ ਵਿਜੀਲੈਂਸ ਕਮਿਸ਼ਨਰ ਸ਼੍ਰੀ ਸੰਜੇ ਕੋਠਾਰੀ ਹਾਜ਼ਰ ਸਨ

ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈਦੇ ਵਫ਼ਦ ਵਿੱਚ ਡਾਇਰੈਕਟਰ ਜਨਰਲ ਸ਼੍ਰੀ ਚੰਦਰਜੀਤ ਬੈਨਰਜੀਪ੍ਰਮੁੱਖ ਸ਼੍ਰੀ ਆਰ ਦਿਨੇਸ਼ਪ੍ਰਮੁੱਖ ਅਹੁਦੇਦਾਰ ਸ੍ਰੀ ਸੰਜੀਵ ਪੁਰੀਡਿਪਟੀ ਡਾਇਰੈਕਟਰ ਜਨਰਲ ਸ਼੍ਰੀ ਮਾਰੂਤ ਸੇਨ ਗੁਪਤਾਡਿਪਟੀ ਡਾਇਰੈਕਟਰ ਜਨਰਲ ਮਿਸ ਅਮਿਤਾ ਸਰਕਾਰਕਾਰਜਕਾਰੀ ਨਿਦੇਸ਼ਕ ਸ਼੍ਰੀ ਬਿਨੋਏ ਜੌਬ ਸ਼ਾਮਲ ਸਨ ਅਤੇ ਮੁੱਖ ਆਰਥਿਕ ਰਣਨੀਤੀ ਅਤੇ ਪ੍ਰੋਜੈਕਟ ਕੋਆਰਡੀਨੇਸ਼ਨ ਸ਼੍ਰੀ ਜੀ ਸ਼੍ਰੀਵਾਸਤਵ ਨੇ ਕਮੇਟੀ ਦੇ ਸਾਹਮਣੇ ਇੱਕ ਪੇਸ਼ਕਾਰੀ ਦਿੱਤੀ ਜਿਸ ਵਿੱਚ ਓਐੱਨਓਈ ਅਤੇ ਇਸਦੇ ਪ੍ਰਭਾਵ ਬਾਰੇ ਉਦਯੋਗ ਦੇ ਵਿਚਾਰਾਂ ਨੂੰ ਉਜਾਗਰ ਕੀਤਾਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਰਸਮੀ ਮੈਮੋਰੰਡਮ ਪੇਸ਼ ਕੀਤਾ

ਐੱਚਐੱਲਸੀ ਦੇ ਚੇਅਰਮੈਨ ਸ਼੍ਰੀ ਕੋਵਿੰਦ ਨੇ ਅੱਜ ਮੰਤਰੀ ਬਿਹਾਰ ਸਰਕਾਰ ਅਤੇ ਹਿੰਦੁਸਤਾਨੀ ਅਵਾਮ ਮੋਰਚਾ ਦੇ ਰਾਸ਼ਟਰੀ ਚੇਅਰਮੈਨ ਡਾਸੰਤੋਸ਼ ਕੁਮਾਰ ਸੁਮਨ ਨਾਲ ਵੀ ਗੱਲਬਾਤ ਕੀਤੀਜਿਨ੍ਹਾਂ ਨੇ ਇੱਕੋ ਸਮੇਂ ਚੋਣਾਂ ਕਰਵਾਉਣ ਬਾਰੇ ਆਪਣੀ ਪਾਰਟੀ ਦਾ ਵਿਚਾਰ ਪੇਸ਼ ਕੀਤਾ

ਕੱਲ੍ਹ 1 ਫਰਵਰੀ ਨੂੰ ਆਪਣੀਆਂ ਮੀਟਿੰਗਾਂ ਵਿੱਚਸ਼੍ਰੀ ਕੋਵਿੰਦ ਨੇ ਸੰਸਦ ਮੈਂਬਰਸ਼ਿਵ ਸੈਨਾ ਪਾਰਟੀ (ਏਕਨਾਥ ਸੰਭਾਜੀ ਸ਼ਿੰਦੇਦੇ ਲੋਕ ਸਭਾ ਵਿੱਚ ਨੇਤਾ ਸ਼੍ਰੀ ਰਾਹੁਲ ਸ਼ੇਵਾਲੇਸੰਸਦ ਮੈਂਬਰ ਸ਼੍ਰੀ ਰਾਜੇਂਦਰ ਗਾਵਿਤਸੰਸਦ ਮੈਂਬਰ ਸ਼੍ਰੀ ਸ਼੍ਰੀਰੰਗ ਬਾਰਨੇ ਅਤੇ ਸ਼੍ਰੀ ਆਸ਼ੀਸ਼ ਕੁਲਕਰਨੀ ਨਾਲ ਰਾਜਨੀਤਿਕ ਪਾਰਟੀਆਂ ਦੇ ਸਲਾਹ-ਮਸ਼ਵਰੇ ਤਹਿਤ ਗੱਲਬਾਤ ਕੀਤੀਜਿਨ੍ਹਾਂ ਨੇ ਇਸ ਵਿਸ਼ੇ 'ਤੇ ਆਪਣੀ ਰਾਏ ਦਿੱਤੀ

ਸ਼੍ਰੀ ਕੋਵਿੰਦ ਨੇ ਕਲਕੱਤਾ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵਜਸਟਿਸ ਆਰ ਡੀ ਧਨੁਕਾਸਾਬਕਾ ਚੀਫ਼ ਜਸਟਿਸ ਬਾਂਬੇ ਹਾਈ ਕੋਰਟ ਅਤੇ ਜਸਟਿਸ ਅਜੀਤ ਪ੍ਰਕਾਸ਼ ਸ਼ਾਹਸਾਬਕਾ ਚੀਫ਼ ਜਸਟਿਸ ਦਿੱਲੀ ਹਾਈ ਕੋਰਟ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਤਾਂ ਜੋ ਦੇਸ਼ ਵਿੱਚ ਇੱਕੋ ਸਮੇਂ ਚੋਣਾਂ ਕਰਵਾਉਣ ਬਾਰੇ ਉਨ੍ਹਾਂ ਦੇ ਵਿਚਾਰਾਂ ਨੂੰ ਸਮਝਿ ਜਾ ਸਕੇ

************

ਐੱਸਐੱਸ/ਏਕੇਐੱਸ



(Release ID: 2002624) Visitor Counter : 33


Read this release in: English , Urdu , Hindi , Marathi