ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਖੇਡਾਂ ਅਤੇ ਸਾਹਸਿਕ ਪੁਰਸਕਾਰ 2023 ਪ੍ਰਦਾਨ ਕੀਤੇ

प्रविष्टि तिथि: 09 JAN 2024 3:43PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (9 ਜਨਵਰੀ, 2024) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਖੇਡਾਂ ਅਤੇ ਸਾਹਸਿਕ ਪੁਰਸਕਾਰ 2023 ਪ੍ਰਦਾਨ ਕੀਤੇ। ਇਨ੍ਹਾਂ ਪੁਰਸਕਾਰਾਂ ਵਿੱਚ ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ-2023; ਦ੍ਰੌਣਾਚਾਰੀਆ ਪੁਰਸਕਾਰ-2023 ਅਰਜੁਨ ਪੁਰਸਕਾਰ-2023; ਧਿਆਨਚੰਦ ਪੁਰਸਕਾਰ-2023; ਤੇਨਜਿੰਗ ਨੋਰਗੇ ਰਾਸ਼ਟਰੀ ਸਾਹਸਿਕ ਪੁਰਸਕਾਰ-2022; ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ-2023; ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਟ੍ਰਾਫੀ-2023 ਸ਼ਾਮਲ ਹਨ।

ਸਪੋਰਟਸ ਅਰਜੁਨ ਪੁਰਸਕਾਰ 2023 ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ

***

ਡੀਐੱਸ


(रिलीज़ आईडी: 1994596) आगंतुक पटल : 185
इस विज्ञप्ति को इन भाषाओं में पढ़ें: Malayalam , English , Urdu , हिन्दी , Marathi , Tamil