ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਛੇ ਰਾਸ਼ਟਰਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਪਰੀਚੈ ਪੱਤਰ ਪ੍ਰਸਤੁਤ ਕੀਤੇ

Posted On: 28 NOV 2023 1:17PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (28 ਨਵੰਬਰ, 2023) ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਆਇਰਲੈਂਡ, ਬੋਸਨੀਆ ਅਤੇ ਹਰਜ਼ੇਗੋਵਿਨਾ, ਆਰਮੀਨੀਆ, ਮਲੇਸ਼ੀਆ, ਮਾਲੀ ਅਤੇ ਮਾਰਸ਼ਲ ਆਇਲੈਂਡਸ ਦੇ ਰਾਜਦੂਤ/ਹਾਈ ਕਮਿਸ਼ਨਰ ਦੇ ਪਰੀਚੈ ਪੱਤਰ ਸਵੀਕਾਰ ਕੀਤੇ। ਜਿਨ੍ਹਾਂ ਲੋਕਾਂ ਨੇ ਆਪਣੇ ਪਰੀਚੈ ਪੱਤਰ ਪੇਸ਼ ਕੀਤੇ ਉਹ ਹਨ;

 

1.    ਮਹਾਮਹਿਮ ਸ਼੍ਰੀ ਕੇਵਿਨ ਕੈਲੀ, ਆਇਰਲੈਂਡ ਦੇ ਰਾਜਦੂਤ

2.   ਸ਼੍ਰੀ ਹੈਰਿਸ ਹਰਲੇ, ਬੋਸਨੀਆ ਅਤੇ ਹਰਜ਼ੇਗੋਵਿਨਾ ਦੇ ਰਾਜਦੂਤ

3.   ਮਹਾਮਹਿਮ ਸ਼੍ਰੀ ਵਾਹਗਨ ਅਫਯਾਨ, ਆਰਮੀਨੀਆ ਗਣਰਾਜ ਦੇ ਰਾਜਦੂਤ

4.   ਮਹਾਮਹਿਮ ਸ਼੍ਰੀ ਮੁਜ਼ੱਫਰ ਸ਼ਾਹ ਬਿਨ ਮੁਸਤਫਾ, ਮਲੇਸ਼ੀਆ ਦੇ ਹਾਈ ਕਮਿਸ਼ਨਰ

5.   ਮਹਾਮਹਿਮ ਬ੍ਰਿਗੇਡੀਅਰ ਜਨਰਲ ਫੈਲਿਕਸ ਡਾਇਲੋ, ਮਾਲੀ ਦੇ ਗਣਰਾਜ ਦੇ ਰਾਜਦੂਤ

6. ਮਹਾਮਹਿਮਸ਼੍ਰੀ ਅਲੈਗਜ਼ੈਂਡਰ ਕਾਰਟਰ ਬਿੰਗ, ਮਾਰਸ਼ਲ ਆਇਰਲੈਂਡਸ ਦੇ ਰਾਜਦੂਤ

 

***

ਡੀਐੱਸ/ਏਕੇ


(Release ID: 1980435)