ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਦਿਵਿਆਂਗਜਨ ਸਸ਼ਕਤੀਕਰਣ ਵਿਭਾਗ ਨੇ ਵਿਸ਼ਵ ਬੌਣਾਪਣ ਦਿਵਸ ਮਨਾਇਆ

Posted On: 26 OCT 2023 1:17PM by PIB Chandigarh

ਅੰਤਰਰਾਸ਼ਟਰੀ ਬੌਣਾਪਣ (Dwarfism) ਜਾਗਰੂਕਤਾ ਦਿਵਸ ਹਰ ਸਾਲ 25 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਬੌਣੇਪਣ ਦਾ ਕਾਰਨ ਬਣਨ ਵਾਲੇ ਹੱਡੀ ਵਿਕਾਸ ਵਿਕਾਰ, ਅਕੌਂਡ੍ਰੋਪਲੇਸੀਆ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ । ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਅਧੀਨ ਦਿਵਿਆਂਗਜਨਾਂ ਦੇ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ), ਨੇ ਜਾਗਰੂਕਤਾ ਪ੍ਰੋਗਰਾਮਾਂਇੰਟਰਵਿਊ ਸੈਸ਼ਨਾਂ, ਪੋਸਟਰ ਮੇਕਿੰਗਵੈਬਿਨਾਰ ਅਤੇ ਪੈਨਲ ਚਰਚਾਵਾਂ ਵਰਗੀਆਂ ਵੱਖ-ਵੱਖ ਗਤੀਵਿਧੀਆਂ ਦੇ ਆਯੋਜਨ ਕਰਨ ਨਾਲ ਜੁੜੀਆਂ ਸੰਸਥਾਵਾਂ ਦੇ ਮਾਧਿਅਮ ਨਾਲ ਦੇਸ਼ ਭਰ ਵਿੱਚ 20 ਤੋਂ ਵਧ ਸਥਾਨਾਂ 'ਤੇ ਵਿਸ਼ਵ ਬੌਣਾਪਣ ਦਿਵਸ ਮਨਾਇਆ।

 

***

ਐੱਮਜੀ/ਐੱਮਐੱਸ/ਵੀਐੱਲ



(Release ID: 1971946) Visitor Counter : 65


Read this release in: English , Urdu , Hindi , Tamil , Telugu