ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਪ੍ਰੋ ਬੋਨੋ ਕਲੱਬ ਅਤੇ ਲਾਅ ਕਾਲਜ ਦੇ ਕਾਨੂੰਨੀ ਸਹਾਇਤਾ ਕੇਂਦਰ ਨੇ ਦੇਹਰਾਦੂਨ ਵਿੱਚ ਇੱਕ ਵੱਡੀ ਕਾਨੂੰਨੀ ਜਾਗਰੂਕਤਾ ਮੁਹਿੰਮ ਚਲਾਈ

प्रविष्टि तिथि: 05 OCT 2023 3:31PM by PIB Chandigarh

ਇਸ ਮੁਹਿੰਮ ਵਿੱਚ "ਨਸ਼ਿਆਂ ਤੋਂ ਬਚੋ" ਵਿਸ਼ੇ 'ਤੇ ਪੈਦਲ ਮਾਰਚ ਅਤੇ ਨੁੱਕੜ ਨਾਟਕ ਸ਼ਾਮਲ ਸਨ

 

ਨਿਆਂ ਵਿਭਾਗ ਦੇ ਪ੍ਰੋ ਬੋਨੋ ਕਲੱਬ ਨਆਏ ਬੰਧੂ ਅਤੇ ਲਾਅ ਕਾਲਜ ਦੇਹਰਾਦੂਨ ਦੇ ਕਾਨੂੰਨੀ ਸਹਾਇਤਾ ਕੇਂਦਰ ਦੀ ਅਗਵਾਈ ਹੇਠ, ਉੱਤਰਾਂਚਲ ਯੂਨੀਵਰਸਿਟੀ ਦੇ ਵਿਭਾਗ ਨੇ ਉੱਤਰਾਖੰਡ ਪੁਲਿਸ ਦੇ ਸਹਿਯੋਗ ਨਾਲ ਯੂਨੀਵਰਸਿਟੀ ਵਿੱਚ ਪ੍ਰੋ ਬੋਨੋ ਕਲੱਬ ਦੀ ਸਥਾਪਨਾ ਦੇ ਇੱਕ ਸਾਲ ਦੀ ਯਾਦ ਵਿੱਚ ਇੱਕ ਵੱਡੀ ਕਾਨੂੰਨੀ ਜਾਗਰੂਕਤਾ ਮੁਹਿੰਮ ਚਲਾਈ।

 

ਇਸ ਮੁਹਿੰਮ ਵਿੱਚ "ਨਸ਼ਿਆਂ ਤੋਂ ਬਚੋ" ਵਿਸ਼ੇ 'ਤੇ ਇੱਕ ਪੈਦਲ ਮਾਰਚ ਅਤੇ ਨੁੱਕੜ ਨਾਟਕ ਸ਼ਾਮਲ ਸਨ, ਜਿਸ ਵਿੱਚ ਪ੍ਰੇਮਨਗਰ ਪੁਲਿਸ ਸਟੇਸ਼ਨ ਦੇ ਲਗਭਗ 25 ਪੁਲਿਸ ਅਧਿਕਾਰੀਆਂ ਦੇ ਨਾਲ 50 ਪ੍ਰੋ ਬੋਨੋ ਐਸੋਸੀਏਟਸ ਅਤੇ ਸਥਾਨਕ ਲੋਕ ਸ਼ਾਮਲ ਸਨ।

 

*****

 

ਐੱਸਐੱਸ/ਏਕੇਐੱਸ


(रिलीज़ आईडी: 1971854) आगंतुक पटल : 116
इस विज्ञप्ति को इन भाषाओं में पढ़ें: English , Urdu , हिन्दी , Telugu