ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪ੍ਰਣਵ ਸੂਰਮਾ ਦੁਆਰਾ ਕਲੱਬ ਥ੍ਰੋਅ - ਐੱਫ51 ਏਸ਼ੀਅਨ ਪੈਰਾ ਗੇਮਸ ਈਵੈਂਟ ਵਿੱਚ ਗੋਲਡ ਮੈਡਲ ਜਿੱਤਣ ਦਾ ਜਸ਼ਨ ਮਨਾਇਆ
Posted On:
23 OCT 2023 5:26PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਗੇਮਸ 2022 ਵਿੱਚ ਕਲੱਬ ਥ੍ਰੋਅ - ਐੱਫ51 ਈਵੈਂਟ ਵਿੱਚ ਗੋਲਡ ਮੈਡਲ ਜਿੱਤਣ 'ਤੇ ਪ੍ਰਣਵ ਸੂਰਮਾ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਕਲੱਬ ਥ੍ਰੋਅ - ਐੱਫ51 ਏਸ਼ੀਅਨ ਪੈਰਾ ਗੇਮਸ ਈਵੈਂਟ ਵਿੱਚ ਵੱਕਾਰੀ ਗੋਲਡ ਮੈਡਲ ਜਿੱਤਣ 'ਤੇ ਪ੍ਰਣਵ ਸੂਰਮਾ ਨੂੰ ਵਧਾਈਆਂ। ਉਨ੍ਹਾਂ ਦੇ ਦ੍ਰਿੜ ਇਰਾਦੇ ਅਤੇ ਲਚਕੀਲੇਪਣ ਨੇ ਭਾਰਤ ਨੂੰ ਮਾਣ ਮਹਿਸੂਸ ਕਰਵਾਇਆ ਹੈ। ਉਹ ਸਫ਼ਲਤਾ ਦੀਆਂ ਨਵੀਆਂ ਬੁਲੰਦੀਆਂ 'ਤੇ ਚੜ੍ਹਦੇ ਰਹਿਣ।”
************
ਡੀਐੱਸ/ਟੀਐੱਸ
(Release ID: 1970424)
ਵਿਜ਼ੀਟਰ ਕਾਊਂਟਰ : 109
Read this release in:
Kannada
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam