ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ 2022 ਵਿੱਚ ਮੈਨਸ ਸ਼ੌਟ ਪੁਟ ਐੱਫ11 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ ਮੋਨੂੰ ਘਣਗਸ (Monu Ghangas) ਨੂੰ ਵਧਾਈਆਂ ਦਿੱਤੀਆਂ

प्रविष्टि तिथि: 23 OCT 2023 1:16PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹੋਂਗਝਾਉ ਵਿੱਚ ਏਸ਼ੀਅਨ ਪੈਰਾ ਗੇਮਸ 2022 ਵਿੱਚ ਮੈਨਸ ਸ਼ੌਟ ਪੁਟ ਐੱਫ11 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਮੋਨੂੰ ਘਣਗਸ (Monu Ghangas) ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਮੈਨਸ ਸ਼ੌਟ ਪੁਟ ਐੱਫ11 ਈਵੈਂਟ ਵਿੱਚ ਮੋਨੂੰ ਘਣਗਸ (Monu Ghangas) ਨੇ ਅਸਧਾਰਣ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਮੈਡਲ ਜਿੱਤਿਆ। ਉਨ੍ਹਾਂ ਦੀ ਉਪਲਬਧੀ ਅਸਲ ਵਿੱਚ ਪ੍ਰੇਰਣਾਦਾਇਕ ਹੈ। ਉਨ੍ਹਾਂ ਦੀ ਸਾਰੀ ਮਿਹਨਤ ਅਤੇ ਸਮਰਪਣ ਸਾਰਥਕ ਰਿਹਾ। ਭਾਰਤ ਅਸਲ ਵਿੱਚ ਉਤਸ਼ਾਹਿਤ ਹੈ।”

***

ਡੀਐੱਸ/ਟੀਐੱਸ


(रिलीज़ आईडी: 1970073) आगंतुक पटल : 112
इस विज्ञप्ति को इन भाषाओं में पढ़ें: Malayalam , English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada