ਖੇਤੀਬਾੜੀ ਮੰਤਰਾਲਾ
ਝੋਨਾ ਬਿਜਾਈ ਦਾ ਰਕਬਾ 411 ਲੱਖ ਹੈਕਟੇਅਰ ਤੋਂ ਵੱਧ
ਸ਼੍ਰੀ ਅੰਨ/ਮੋਟਾ ਅਨਾਜ 186 ਲੱਖ ਹੈਕਟੇਅਰ ਵਿੱਚ ਬੀਜਿਆ ਗਿਆ
ਗੰਨਾ ਖੇਤਰਫਲ 59.91 ਲੱਖ ਹੈਕਟੇਅਰ ਰਿਹਾ
ਖ਼ਰੀਫ ਫਸਲ ਦੀ ਬਿਜਾਈ 1102 ਲੱਖ ਹੈਕਟੇਅਰ ਤੋਂ ਵੱਧ
Posted On:
22 SEP 2023 1:18PM by PIB Chandigarh
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ 22 ਸਤੰਬਰ, 2023 ਤੱਕ ਖ਼ਰੀਫ ਫਸਲਾਂ ਦੇ ਤਹਿਤ ਖੇਤਰ ਕਵਰੇਜ ਦੀ ਪ੍ਰਗਤੀ ਜਾਰੀ ਕੀਤੀ ਹੈ।
ਖੇਤਰ: ਲੱਖ ਹੈਕਟੇਅਰ ਵਿੱਚ
ਲੜੀ ਨੰ.
|
ਫਸਲ
|
ਬਿਜਾਈ ਖੇਤਰ
|
2023
|
2022
|
1
|
ਝੋਨਾ
|
411.52
|
400.72
|
2
|
ਦਾਲ਼ਾਂ
|
122.57
|
128.49
|
a
|
ਅਰਹਰ
|
43.69
|
46.06
|
b
|
ਉੜਦ
|
32.79
|
33.31
|
c
|
ਮੂੰਗ
|
31.56
|
33.92
|
d
|
ਕੁਲਥੀ
|
0.44
|
0.45
|
e
|
ਹੋਰ ਦਾਲ਼ਾਂ
|
14.09
|
14.75
|
3
|
ਸ਼੍ਰੀ ਅੰਨ/ਮੋਟਾ ਅਨਾਜ
|
186.07
|
183.73
|
a
|
ਜਵਾਰ
|
14.29
|
15.72
|
b
|
ਬਾਜਰਾ
|
70.94
|
70.58
|
c
|
ਰਾਗੀ
|
10.50
|
10.39
|
d
|
ਛੋਟਾ ਮਿਲਟਸ
|
5.69
|
5.03
|
e
|
ਮੱਕੀ
|
84.65
|
82.01
|
4
|
ਤਿਲਹਨ
|
192.91
|
196.08
|
a
|
ਮੂੰਗਫਲੀ
|
43.89
|
45.51
|
b
|
ਸੋਯਾਬੀਨ
|
125.59
|
124.77
|
c
|
ਸੂਰਜਮੁਖੀ
|
0.71
|
2.04
|
d
|
ਤਿਲ
|
12.33
|
13.32
|
e
|
ਕਲੌਂਜੀ
|
0.82
|
1.06
|
f
|
ਅਰੰਡੀ
|
9.47
|
9.23
|
g
|
ਹੋਰ ਤਿਲਹਨ
|
0.11
|
0.14
|
5
|
ਗੰਨਾ
|
59.91
|
55.66
|
6
|
ਜੂਟ ਤੇ ਮੇਸਤਾ
|
6.59
|
6.98
|
7
|
ਕਪਾਹ
|
123.42
|
127.57
|
ਕੁੱਲ
|
1102.99
|
1099.23
|
*****
ਐੱਸਕੇ/ਐੱਸਐੱਸ/ਐੱਸਐੱਮ
(Release ID: 1959715)
Visitor Counter : 82