ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੱਖਣ ਅਫਰੀਕਾ ਦੇ ਜੋਹਾਨਸਬਰਗ ਵਿੱਚ ਪਹੁੰਚੇ
प्रविष्टि तिथि:
22 AUG 2023 6:29PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 22 ਅਗਸਤ, 2023 ਦੀ ਦੁਪਹਿਰ ਨੂੰ ਦੱਖਣ ਅਫਰੀਕਾ ਦੇ ਜੋਹਾਨਸਬਰਗ ਪਹੁੰਚੇ।
ਹਵਾਈ ਅੱਡੇ ‘ਤੇ ਦੱਖਣ ਅਫਰੀਕਾ ਦੇ ਉਪ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਪੌਲ ਸ਼ਿਪੋਕੋਸਾ ਮਾਸ਼ਾਤਿਲੇ (H.E. Mr. Paul Shipokosa Mashatile) ਨੇ ਪ੍ਰਧਾਨ ਮੰਤਰੀ ਦਾ ਨਿੱਘਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਦਾ ਰਸਮੀ ਸੁਆਗਤ ਭੀ ਕੀਤਾ ਗਿਆ।
***
ਡੀਐੱਸ/ਏਕੇ
(रिलीज़ आईडी: 1951455)
आगंतुक पटल : 150
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam