ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਕੱਲ੍ਹ ਪੱਛਮ ਬੰਗਾਲ ਦਾ ਦੌਰਾ ਕਰਨਗੇ

Posted On: 16 AUG 2023 7:21PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ (17 ਅਗਸਤ, 2023) ਪੱਛਮ ਬੰਗਾਲ ਦਾ ਦੌਰਾ ਕਰਨਗੇ।

 

ਆਪਣੇ ਇੱਕ ਦਿਨ ਦੇ ਕੋਲਕਾਤਾ ਪ੍ਰਵਾਸ ਦੇ ਦੌਰਾਨ ਰਾਸ਼ਟਰਪਤੀ ਕੋਲਕਾਤਾ ਸਥਿਤ ਰਾਜ ਭਵਨ ਵਿੱਚ ਬ੍ਰਹਮਾਕੁਮਾਰੀਜ਼ (Brahma Kumaris) ਦੁਆਰਾ ਆਯੋਜਿਤ ‘ਨਸ਼ਾ ਮੁਕਤ ਭਾਰਤ ਅਭਿਯਾਨ’('Nasha Mukt Bharat Abhiyan') ਦੇ ਤਹਿਤ ‘ਮੇਰਾ ਬੰਗਾਲ, ਨਸ਼ਾ ਮੁਕਤ ਬੰਗਾਲ’ ('My Bengal, Addiction Free Bengal') ਮੁਹਿੰਮ ਲਾਂਚ ਕਰਨਗੇ। ਰਾਸ਼ਟਰਪਤੀ ਗਾਰਡਨ ਰੀਚ ਸ਼ਿਪਬਿਲਡਰਸ ਇੰਜੀਨੀਅਰਸ ਲਿਮਿਟਿਡ ਵਿੱਚ ਭਾਰਤੀ ਜਲ ਸੈਨਾ ਦੇ ਪ੍ਰੋਜੈਕਟ 17ਏ ਦੇ ਛੇਵੇਂ ਜਲ ਸੈਨਾ ਜੰਗੀ ਬੇੜੇ ਵਿੰਧਯਗਿਰਿ (Vindhyagiri) ਦੇ ਲਾਂਚ ਦੀ ਭੀ ਸ਼ੋਭਾ ਵਧਾਉਣਗੇ।

 

 

 *****

 

ਡੀਐੱਸ/ਬੀਐੱਮ 


(Release ID: 1949891)
Read this release in: English , Urdu , Hindi , Tamil