ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਕੰਨਿਆ ਸ਼ਿਕਸ਼ਾ ਪ੍ਰਵੇਸ਼ ਉਤਸਵ ਅਭਿਆਨ
Posted On:
02 AUG 2023 4:16PM by PIB Chandigarh
07 ਮਾਰਚ, 2022 ਨੂੰ ਸਕੂਲ ਦੀਆਂ ਕਿਸ਼ੋਰ ਲੜਕੀਆਂ (ਓਓਐਸਏਜੀ) ਨੂੰ ਰਸਮੀ ਸਕੂਲੀ ਸਿੱਖਿਆ ਵਿੱਚ ਮੁੜ ਤੋਂ ਦਾਖਲ ਕਰਨ ਲਈ ਕੰਨਿਆ ਸਿਕਸ਼ਾ ਪ੍ਰਵੇਸ਼ ਉਤਸਵ ਨਾਂ ਦਾ ਇੱਕ ਵਿਸ਼ੇਸ਼ ਅਭਿਆਨ ਸ਼ੁਰੂ ਕੀਤਾ ਗਿਆ ਸੀ। ਪ੍ਰਬੰਧ ਪੋਰਟਲ ਦੀ ਅੰਤਿਮ ਰਿਪੋਰਟ ਦੇ ਅਨੁਸਾਰ, ਕੁੱਲ 1,44,107 ਓਓਐਸਏਜੀ ਦੀ ਪਛਾਣ ਕੀਤੀ ਗਈ ਹੈ ਅਤੇ 22 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮੈਪ ਕੀਤਾ ਗਿਆ ਹੈ। ਇਹਨਾਂ ਵਿੱਚੋਂ 1,00,786 ਓਓਐਸਏਜੀ ਨੂੰ ਸਿੱਖਿਆ ਪ੍ਰਣਾਲੀ ਵਿੱਚ ਵਾਪਸ ਦਾਖਲ ਕੀਤਾ ਗਿਆ ਹੈ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਨੁਸਾਰ ਵੇਰਵੇ ਅਨੁਬੰਧ ਵਿੱਚ ਹਨ।
ਅਨੁਬੰਧ-I
--------------------------------------------------------------------------------------------------------
ਲੜੀ ਨੰਬਰ ਰਾਜ ਦਾ ਨਾਂ ਪਛਾਣ ਤੋਂ ਬਾਅਦ ਸਕੂਲਾਂ ਵਿਚ ਦਾਖਲ
ਕੀਤੇ ਗਏ ਓਓਐਸਏਜੀ ਦੀ ਸੰਖਿਆ
----------------------------------------------------------------------------------------------------------
1. ਅੰਡੇਮਾਨ ਅਤੇ ਨਿਕੋਬਾਰ ਟਾਪੂ 7
2. ਆਂਧਰਾ ਪ੍ਰਦੇਸ਼ 7228
3. ਅਸਾਮ 11
4. ਬਿਹਾਰ 131
5. ਛੱਤੀਸਗੜ੍ਹ 762
6. ਦਿੱਲੀ 649
7. ਗੁਜਰਾਤ 17341
8. ਹਿਮਾਚਲ ਪ੍ਰਦੇਸ਼ 11
9. ਜੰਮੂ ਅਤੇ ਕਸ਼ਮੀਰ 79
10. ਝਾਰਖੰਡ 412
11. ਕਰਨਾਟਕ 34
12. ਕੇਰਲ 1
13. ਮੱਧ ਪ੍ਰਦੇਸ਼ 1080
14. ਮਹਾਰਾਸ਼ਟਰ 819
15. ਮੇਘਾਲਿਆ 6
16. ਮਿਜ਼ੋਰਮ 1003
17. ਉੜੀਸਾ 303
18. ਪੰਜਾਬ 33
19. ਤਾਮਿਲਨਾਡੂ 3483
20. ਤੇਲੰਗਾਨਾ 115
21. ਉੱਤਰ ਪ੍ਰਦੇਸ਼ 66881
22. ਪੱਛਮੀ ਬੰਗਾਲ 397
ਕੁੱਲ 100786
ਇਹ ਜਾਣਕਾਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
************
ਐਸ ਐਸ /ਟੀ ਐਫ ਕੇ
(Release ID: 1945336)
Visitor Counter : 106