ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮੈਡੀਕਲ ਕਾਲਜਾਂ ਬਾਰੇ ਤਾਜ਼ਾ ਜਾਣਕਾਰੀ
2014 ਤੋਂ ਹੁਣ ਤੱਕ 157 ਮੈਡੀਕਲ ਕਾਲਜਾਂ ਨੂੰ ਮਨਜ਼ੂਰੀ
Posted On:
01 AUG 2023 2:19PM by PIB Chandigarh
“ਮੌਜੂਦਾ ਜ਼ਿਲ੍ਹਾ/ਰੈਫਰਲ ਹਸਪਤਾਲ ਨਾਲ ਜੁੜੇ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ” ਦੇ ਲਈ ਸੈਂਟ੍ਰਲੀ ਸਪਾਂਸਰਡ ਸਕੀਮ (ਸੀਐੱਸਐੱਸ) ਦੇ ਤਹਿਤ 2014 ਤੋਂ ਹੁਣ ਤੱਕ 157 ਮੈਡੀਕਲ ਕਾਲਜਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਬਜਟ ਭਾਸ਼ਣ 2023-24 ਵਿੱਚ ਇਨ੍ਹਾਂ ਮੈਡੀਕਲ ਕਾਲਜਾਂ ਵਿੱਚ 157 ਨਰਸਿੰਗ ਕਾਲਜਾਂ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਸੀ। ਰਾਜ ਅਨੁਸਾਰ ਨਰਸਿੰਗ ਕਾਲਜ ਇਸ ਤਰ੍ਹਾਂ ਹਨ:
ਅੰਡੇਮਾਨ ਅਤੇ ਨਿਕੋਬਾਰ ਟਾਪੂ (01), ਅਰੁਣਾਚਲ ਪ੍ਰਦੇਸ਼ (01), ਆਂਧਰ ਪ੍ਰਦੇਸ਼ (03), ਅਸਾਮ (05), ਬਿਹਾਰ (08), ਛੱਤੀਸਗੜ੍ਹ (05), ਗੁਜਰਾਤ (05), ਝਾਰਖੰਡ (05), ਜੰਮੂ ਅਤੇ ਕਸ਼ਮੀਰ (07), ਹਿਮਾਚਲ ਪ੍ਰਦੇਸ (03), ਹਰਿਆਣਾ (01), ਕਰਨਾਟਕ (04), ਲੱਦਾਖ (01), ਮੱਧ ਪ੍ਰਦੇਸ਼ (14), ਮਹਾਰਾਸ਼ਟਰ (02), ਮਣੀਪੁਰ (01), ਮੇਘਾਲਿਆ (01), ਮਿਜ਼ੋਰਮ (01), ਨਾਗਾਲੈਂਡ (02), ਓਡੀਸ਼ਾ (07), ਪੰਜਾਬ (03), ਰਾਜਸਥਾਨ (23), ਉੱਤਰਾਖੰਡ (04), ਉੱਤਰ ਪ੍ਰਦੇਸ਼ (27), ਤਾਮਿਲਨਾਡੂ (11), ਪੱਛਮੀ ਬੰਗਾਲ (11) ਸਿੱਕਮ (01),
ਇਨ੍ਹਾਂ 157 ਨਰਸਿੰਗ ਕਾਲਜਾਂ ਦੀ ਸਥਾਪਨਾ ਦੇ ਲਈ ਫੰਡ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ:
(ਕਰੋੜ ਰੁਪਏ ਵਿੱਚ)
ਕਾਲਜਾਂ ਦੀ ਸੰਖਿਆ
|
ਅਨੁਪਾਤ
|
ਕੇਂਦਰ ਦਾ ਹਿੱਸਾ
|
ਰਾਜ ਦਾ ਹਿੱਸਾ
|
ਕੁੱਲ ਯੋਗ
|
ਕਾਨੂੰਨ ਰਹਿਤ ਕੇਂਦਰ ਸ਼ਾਸਿਤ ਪ੍ਰਦੇਸ਼
2x10 = 20
|
100%
|
10x2=20
|
0
|
20
|
ਉੱਤਰ ਪੂਰਬ/ਵਿਸ਼ੇਸ਼ ਸ਼੍ਰੇਣੀ ਰਾਜ:22x10 = 220
|
90:10
|
22x9=198
|
22x1 = 22
|
220
|
ਹੋਰ ਰਾਜ: 133x10 = 1330
|
60:40
|
133x6= 798
|
133x4 = 532
|
1330
|
************
ਐੱਮਵੀ/ਜੇਜੇ
(Release ID: 1944934)
Visitor Counter : 116