ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਅੰਮ੍ਰਿਤ ਸਰੋਵਰ ਉਨ੍ਹਾਂ ਪ੍ਰਾਣੀਆਂ ਦੇ ਨਾਲ ਭੀ ਤਾਲਮੇਲ ਨੂੰ ਸੁਨਿਸ਼ਚਿਤ ਕਰ ਰਹੇ ਹਨ, ਜਿਨ੍ਹਾਂ ਦੇ ਨਾਲ ਅਸੀਂ ਆਪਣੀ ਧਰਾ ਦੇ ਸੰਸਾਧਨਾਂ ਨੂੰ ਸਾਂਝਾ ਕਰਦੇ ਹਾਂ : ਪ੍ਰਧਾਨ ਮੰਤਰੀ

प्रविष्टि तिथि: 27 JUL 2023 6:19PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਮ੍ਰਿਤ ਸਰੋਵਰਾਂ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ ਅਤੇ ਕਿਹਾ ਹੈ ਕਿ ਜਲ ਸੰਭਾਲ਼ ਅਤੇ ਸਮੁਦਾਇਕ ਭਾਗੀਦਾਰੀ ਦੇ ਇਲਾਵਾ, ਅੰਮ੍ਰਿਤ ਸਰੋਵਰ ਉਨ੍ਹਾਂ ਪ੍ਰਾਣੀਆਂ ਦੇ ਨਾਲ ਭੀ ਤਾਲਮੇਲ ਨੂੰ ਸੁਨਿਸ਼ਚਿਤ ਕਰ ਰਹੇ ਹਨ, ਜਿਨ੍ਹਾਂ ਦੇ ਨਾਲ ਅਸੀਂ ਆਪਣੀ ਧਰਾ (ਗ੍ਰਹਿ) ਦੇ ਸੰਸਾਧਨਾਂ ਨੂੰ ਸਾਂਝਾ ਕਰਦੇ ਹਾਂ।

 

ਅਸਾਮ ਦੇ ਕਾਮਰੂਪ ਜ਼ਿਲ੍ਹੇ ਵਿੱਚ ਸਿੰਗਰਾ ਦੇ ਨਿਰਮਲ ਸਰੋਵਰਾਂ ਵਿੱਚੋਂ ਇੱਕ ਵਿੱਚ ਹਾਥੀਆਂ ਦੇ ਗ੍ਰੀਸ਼ਮਕਾਲੀਨ ਇਸ਼ਨਾਨ ਬਾਰੇ ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਹਿਮੰਤ ਬਿਸਵਾ ਸਰਮਾ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ;

 

‘‘ਇਹ ਮਨਮੋਹਕ ਦ੍ਰਿਸ਼ ਹੈ। ਜਲ ਸੰਭਾਲ਼ ਅਤੇ ਸਮੁਦਾਇਕ ਭਾਗੀਦਾਰੀ ਦੇ ਇਲਾਵਾ, ਅੰਮ੍ਰਿਤ ਸਰੋਵਰ ਉਨ੍ਹਾਂ ਪ੍ਰਾਣੀਆਂ ਦੇ ਨਾਲ ਭੀ ਤਾਲਮੇਲ ਨੂੰ ਸੁਨਿਸ਼ਚਿਤ ਕਰ ਰਹੇ ਹਨ, ਜਿਨ੍ਹਾਂ ਦੇ ਨਾਲ ਅਸੀਂ ਆਪਣੀ ਧਰਾ (ਗ੍ਰਹਿ) ਦੇ ਸੰਸਾਧਨਾਂ ਨੂੰ ਸਾਂਝਾ ਕਰਦੇ ਹਾਂ।’’

 

 

***

ਡੀਐੱਸ/ਐੱਸਟੀ   


(रिलीज़ आईडी: 1943639) आगंतुक पटल : 122
इस विज्ञप्ति को इन भाषाओं में पढ़ें: English , Urdu , हिन्दी , Marathi , Bengali , Manipuri , Assamese , Gujarati , Odia , Tamil , Tamil , Telugu , Kannada , Malayalam