ਟੈਕਸਟਾਈਲ ਮੰਤਰਾਲਾ
azadi ka amrit mahotsav

ਟੈਕਸਟਾਈਲਜ਼ ਅਤੇ ਐੱਮਐੱਮਐੱਫ ਰੈਡੀਮੇਡ ਗਾਰਮੈਂਟਸ, ਐੱਮਐੱਮਐੱਫ ਟੈਕਸਟਾਈਲ ਅਤੇ ਟੈਕਨੋਲੋਜੀ ਗਾਰਮੈਂਟਸ ਲਈ ਉਤਪਾਦ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਫਿਰ ਤੋਂ ਸ਼ੁਰੂ, ਨਵੀਂਆਂ ਐਪਲੀਕੇਸ਼ਨ ਨੂੰ ਸੱਦਾ

Posted On: 18 JUL 2023 7:27PM by PIB Chandigarh

ਉਦਯੋਗ ਹਿਤਧਾਰਕਾਂ ਦੀਆਂ ਬੇਨਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਟੈਕਸਟਾਈਲ ਮੰਤਰਾਲੇ ਨੇ ਟੈਕਸਟਾਈਲ ਅਤੇ ਐੱਮਐੱਮਐਫ ਰੈਡੀਮੇਡ ਗਾਰਮੈਂਟਸ, ਐੱਮਐੱਮਐੱਫ ਟੈਕਸਟਾਈਲਜ਼ ਅਤੇ ਟੈਕਨੋਲੋਜੀ ਗਾਰਮੈਂਟਸ ਦੇ ਉਤਪਾਦਾਂ ਲਈ ਟੈਕਸਟਾਈਲ ਉਦਯੋਗ ਲਈ ਪੀਐੱਲਆਈ ਯੋਜਨਾ ਦੇ ਤਹਿਤ ਇੱਛੁਕ ਕੰਪਨੀਆਂ ਤੋਂ ਬਿਨੈ ਪੱਤਰਾਂ ਨੂੰ ਸੱਦਾ ਦੇਣ ਲਈ 31 ਅਗਸਤ, 2023 ਤੱਕ ਪੀਐੱਲਆਈ ਪੋਰਟਲ ਨੂੰ ਫਿਰ ਤੋਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ।

ਸੂਚਨਾਵਾਂ ਅਤੇ ਦਿਸ਼ਾ-ਨਿਰਦੇਸ਼ਾਂ ਰਾਹੀਂ ਪਹਿਲਾਂ ਸੂਚਿਤ ਕੀਤੇ ਸਾਰੇ ਨਿਯਮ ਅਤੇ ਸ਼ਰਤਾਂ ਲਾਗੂ ਹੋਣਗੀਆਂ।

ਪਹਿਲਾਂ ਦੀਆਂ ਸੂਚਨਾਵਾਂ ਹੇਠ ਦਿੱਤੀਆਂ ਗਈਆਂ ਹਨ:

i. ਮਿਤੀ 24 ਸਤੰਬਰ, 2021 ਦੀ ਪੀਐੱਲਆਈ-ਟੈਕਸਟਾਈਲ ਸਕੀਮ ਗਜ਼ਟ ਨੋਟੀਫਿਕੇਸ਼ਨ 

ii.ਮਿਤੀ 28 ਦਸੰਬਰ, 2021 ਦੇ ਪੀਐੱਲਆਈ-ਟੈਕਸਟਾਈਲ ਲਈ ਯੋਜਨਾ ਦਿਸ਼ਾ-ਨਿਰਦੇਸ਼

iii ਮਿਤੀ 22 ਫਰਵਰੀ, 2022 ਦੀ ਸੋਧ ਗਜ਼ਟ ਨੋਟੀਫਿਕੇਸ਼ਨ

iv ਮਿਤੀ 09.06.2023  ਸੋਧ ਗਜ਼ਟ ਨੋਟੀਫਿਕੇਸ਼ਨ

v.ਮਿਤੀ 09.06.2023  ਸੋਧ ਦਿਸ਼ਾ-ਨਿਰਦੇਸ਼

***

ਏਡੀ/ਐੱਨਐੱਸ


(Release ID: 1940683) Visitor Counter : 101


Read this release in: English , Urdu , Hindi , Marathi