ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
Posted On:
21 MAY 2023 11:20AM by PIB Chandigarh
ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ ਕੁੱਲ 220.66 ਕਰੋੜ (95.21 ਕਰੋੜ ਦੂਸਰੀ ਡੋਜ਼ ਅਤੇ 22.87 ਕਰੋੜ ਪ੍ਰੀਕਾੱਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।
ਬੀਤੇ 24 ਘੰਟਿਆਂ ਵਿੱਚ 1,282 ਟੀਕੇ ਲਗਾਏ ਗਏ
ਭਾਰਤ ਵਿੱਚ ਐਕਟਿਵ ਮਰੀਜ਼ਾਂ ਦੀ ਸੰਖਿਆ 8,115 ਹੈ
ਐਕਟਿਵ ਕੇਸਾਂ ਦੀ ਦਰ 0.02% ਹੈ
ਠੀਕ ਹੋਣ ਦੀ ਵਰਤਮਾਨ ਦਰ 98.80% ਹੈ
ਬੀਤੇ ਚੌਬੀ ਘੰਟਿਆਂ ਦੌਰਾਨ 1,308 ਲੋਕ ਠੀਕ ਹੋਏ, ਹੁਣ ਤੱਕ ਠੀਕ ਹੋਏ ਕੁੱਲ ਲੋਕਾਂ ਦੀ ਸੰਖਿਆ 4,44,46,514 ਹੈ
ਪਿਛਲੇ ਚੌਬੀ ਘੰਟਿਆਂ ਵਿੱਚ 756 ਨਵੇਂ ਮਾਮਲੇ ਸਾਹਮਣੇ ਆਏ
ਰੋਜ਼ਾਨਾ ਪਾੱਜ਼ਿਟਿਵਿਟੀ ਦਰ (0.63%) ਹੈ
ਸਪਤਾਹਿਕ ਪਾੱਜ਼ਿਟਿਵਿਟੀ ਦਰ (0.71%) ਹੈ
ਹੁਣ ਤੱਕ ਕੁੱਲ 92.94 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ, ਪਿਛਲੇ 24 ਘੰਟਿਆਂ ਵਿੱਚ 1,19,623 ਟੈਸਟ ਕੀਤੇ ਗਏ।
***********
ਐੱਮਵੀ
(Release ID: 1926261)
Visitor Counter : 123