ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਤਿੰਨ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਪਹਿਚਾਣ ਪੱਤਰ ਪੇਸ਼ ਕੀਤੇ

प्रविष्टि तिथि: 11 MAY 2023 12:39PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (11 ਮਈ, 2023) ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਅਮਰੀਕਾ, ਕਤਰ ਅਤੇ ਮੋਨਾਕੋ ਦੇ ਰਾਜਦੂਤਾਂ ਦੇ ਪਹਿਚਾਣ ਪੱਤਰ ਸਵੀਕਾਰ ਕੀਤੇ।

ਨਿਮਨਲਿਖਤ ਲੋਕਾਂ ਨੇ ਆਪਣੇ ਪਹਿਚਾਣ ਪੱਤਰ ਪੇਸ਼ ਕੀਤੇ:

1 ਅਮਰੀਕਾ ਦੇ ਰਾਜਦੂਤ, ਸ਼੍ਰੀ ਐਰਿਕ ਗਾਰਸੇਟੀ (Mr Eric Garcetti)

2 ਕਤਰ ਦੇ ਰਾਜਦੂਤ, ਸ਼੍ਰੀ ਮੁਹੰਮਦ ਹਸਨ ਜਾਬਿਰ ਅਲ-ਜਾਬਿਰ (Mr Mohammed Hassan Jabir Al-Jabir)

3 ਮੋਨਾਕੋ ਦੇ ਰਾਜਦੂਤ, ਸ਼੍ਰੀ ਡਿਡਿਏਰ ਗੇਮਰਿੰਗਰ (Mr Didier Gamerdinger)

***********

ਡੀਐੱਸ/ਐੱਸਕੇਐੱਸ 


(रिलीज़ आईडी: 1923711) आगंतुक पटल : 121
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Tamil