ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 28 APR 2023 10:21AM by PIB Chandigarh

 ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 220.66 ਕਰੋੜ (95.21 ਕਰੋੜ ਦੂਸਰੀ ਡੋਜ਼ ਅਤੇ 22.87 ਕਰੋੜ ਪ੍ਰੀਕੌਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।

 

   ਬੀਤੇ 24 ਘੰਟਿਆਂ ਵਿੱਚ 4,775 ਟੀਕੇ ਲਗਾਏ ਗਏ 

 

   ਬੀਤੇ 24 ਘੰਟਿਆਂ ਵਿੱਚ 53,852 ਟੀਕੇ ਲਗਾਏ ਗਏ 

 

   ਐਕਟਿਵ ਕੇਸ 0.12% ਹਨ।

 

   ਰੋਜ਼ਾਨਾ ਪਾਜ਼ਿਟਿਵਿਟੀ ਦਰ 98.69% ਹੈ।

 

    ਪਿਛਲੇ 24 ਘੰਟਿਆਂ ਦੇ ਦੌਰਾਨ  11,047 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ  ਕੁੱਲ 4,43,47,024 ਰੋਗੀ ਠੀਕ ਹੋਏ।

 

   ਬੀਤੇ 24 ਘੰਟਿਆਂ ਦੇ ਦੌਰਾਨ 7,533 ਨਵੇਂ ਕੇਸ ਸਾਹਮਣੇ ਆਏ।

 

   ਰੋਜ਼ਾਨਾ ਪਾਜ਼ਿਟਿਵਿਟੀ ਦਰ (3.62%) ਹੈ।

 

   ਸਪਤਾਹਿਕ ਪਾਜ਼ਿਟਿਵਿਟੀ ਦਰ (5.11%) ਹੈ।

 

   ਹੁਣ ਤੱਕ ਕੁੱਲ  92.63 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 2,08,112 ਟੈਸਟ ਕੀਤੇ ਗਏ।

 

 

****

MV

HFW/COVID States data/28thApr2023/1



(Release ID: 1920428) Visitor Counter : 90