ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 16 APR 2023 11:04AM by PIB Chandigarh

ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ ਕੁੱਲ 220.66 ਕਰੋੜ (95.21 ਕਰੋੜ ਦੂਸਰੀ ਡੋਜ਼ ਅਤੇ 22.87 ਕਰੋੜ ਪ੍ਰੀਕਾੱਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ

 ਪਿਛਲੇ ਚੌਬੀ ਘੰਟਿਆਂ ਵਿੱਚ 807 ਟੀਕੇ ਲਗਾਏ ਗਏ

ਭਾਰਤ ਵਿੱਚ ਐਕਟਿਵ ਮਰੀਜ਼ਾਂ ਦੀ ਸੰਖਿਆ 57,542 ਹੈ

ਐਕਟਿਵ ਕੇਸ 0.13 ਪ੍ਰਤੀਸ਼ਤ ਹਨ

  ਰਿਕਵਰੀ ਦਰ ਵਰਤਮਾਨ ਵਿੱਚ 98.68 ਪ੍ਰਤੀਸ਼ਤ ਹੈ

ਪਿਛਲੇ ਚੌਬੀ ਘੰਟਿਆਂ ਵਿੱਚ 6,248 ਲੋਕ ਸਵਸਥ ਹੋਏ, ਹੁਣ ਤੱਕ ਸਵਸਥ ਹੋਏ ਕੁੱਲ ਲੋਕਾਂ ਦੀ ਸੰਖਿਆ 4,42,29,459 ਹੈ

 ਪਿਛਲੇ 24 ਘੰਟਿਆਂ ਵਿੱਚ 10,093 ਨਵੇਂ ਮਾਮਲੇ ਸਾਹਮਣੇ ਆਏ

ਰੋਜ਼ਾਨਾ ਐਕਟਿਵ ਮਾਮਲਿਆਂ ਦੀ ਦਰ 5.61 ਪ੍ਰਤੀਸ਼ਤ ਹੈ

ਹਫਤਾਵਾਰੀ ਐਕਟਿਵ ਮਾਮਲਿਆਂ ਦੀ ਦਰ 4.78 ਪ੍ਰਤੀਸ਼ਤ ਹੈ

 ਹੁਣ ਤੱਕ 92.40 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ, ਪਿਛਲੇ 24 ਘੰਟਿਆਂ ਵਿੱਚ 1,79,853 ਟੈਸਟ ਕੀਤੇ ਗਏ

****

 

ਐੱਮਵੀ



(Release ID: 1917364) Visitor Counter : 106