ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 23 MAR 2023 10:10AM by PIB Chandigarh

ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 220.65 ਕਰੋੜ (95.20 ਕਰੋੜ ਦੂਸਰੀ ਡੋਜ਼ ਅਤੇ 22.86 ਕਰੋੜ ਪ੍ਰੀਕੌਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।

 

ਬੀਤੇ 24 ਘੰਟਿਆਂ ਵਿੱਚ 7,530 ਟੀਕੇ ਲਗਾਏ ਗਏ

 

ਬੀਤੇ 24 ਘੰਟਿਆਂ ਵਿੱਚ 7,605 ਟੀਕੇ ਲਗਾਏ ਗਏ

 

 ਐਕਟਿਵ ਕੇਸ 0.02% ਹਨ।

 

ਰੋਜ਼ਾਨਾ ਪਾਜ਼ਿਟਿਵਿਟੀ ਦਰ 98.79% ਹੈ।

 

ਪਿਛਲੇ 24 ਘੰਟਿਆਂ ਦੇ ਦੌਰਾਨ  718  ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ    ਕੁੱਲ 4,41,60,997  ਰੋਗੀ ਠੀਕ ਹੋਏ।

 

 ਬੀਤੇ 24 ਘੰਟਿਆਂ ਦੇ ਦੌਰਾਨ 1,300 ਨਵੇਂ ਕੇਸ ਸਾਹਮਣੇ ਆਏ।

 

 ਰੋਜ਼ਾਨਾ ਪਾਜ਼ਿਟਿਵਿਟੀ ਦਰ (1.46%) ਹੈ।

 

 ਸਪਤਾਹਿਕ ਪਾਜ਼ਿਟਿਵਿਟੀ ਦਰ (1.08%) ਹੈ।

 

  ਹੁਣ ਤੱਕ ਕੁੱਲ  92.06 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 89, 078 ਟੈਸਟ ਕੀਤੇ ਗਏ।

 

****

ਐੱਮਵੀ

HFW/COVID States data/23rdMar2023/1
 



(Release ID: 1909857) Visitor Counter : 87