ਪ੍ਰਧਾਨ ਮੰਤਰੀ ਦਫਤਰ

ਭੋਜਪੁਰ ਦਾ ਮਿਲਟ ਫੈਸਟੀਵਲ ਲੋਕਾਂ ਵਿੱਚ ਸ਼੍ਰੀ ਅੰਨ ਦੇ ਪ੍ਰਤੀ ਜਾਗਰੂਕਤਾ ਵਧਾਏਗਾ: ਪ੍ਰਧਾਨ ਮੰਤਰੀ

Posted On: 02 MAR 2023 9:06AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭੋਜਪੁਰ ਦਾ ਮਿਲਟ ਫੈਸਟੀਵਲ ਲੋਕਾਂ ਵਿੱਚ ਸ਼੍ਰੀ ਅੰਨ ਦੇ ਪ੍ਰਤੀ ਜਾਗਰੂਕਤਾ ਵਧਾਏਗਾ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਇਹ ਫੈਸਟੀਵਲ ਲੋਕਾਂ ਨੂੰ ਸ਼੍ਰੀ ਅੰਨ ਨੂੰ ਆਪਣੇ ਖਾਨ—ਪਾਨ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕਰੇਗਾ। ਦੋ ਦਿਨਾਂ ਦੇ ਮਿਲਟ ਫੈਸਟੀਵਲ ਦਾ ਆਯੋਜਨ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਵਿੱਚ 28 ਫਰਵਰੀ ਤੋਂ 01 ਮਾਰਚ, 2023 ਤੱਕ ਕੀਤਾ ਗਿਆ।  

ਕੇਂਦਰੀ ਫੂਡ ਪ੍ਰੋਸੈੱਸਿੰਗ ਇੰਡਸਟਰੀਜ਼ ਮੰਤਰੀ, ਸ਼੍ਰੀ ਪਸ਼ੂਪਤੀ ਕੁਮਾਰ ਪਾਰਸ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ;

“ਭੋਜਪੁਰ ਦਾ ਮਿਲਟ ਫੈਸਟੀਵਲ ਸ਼੍ਰੀ ਅੰਨ ਦੇ ਪ੍ਰਤੀ ਲੋਕਾਂ ਦੀ ਜਾਗਰੂਕਤਾ ਤਾਂ ਵਧਾਏਗਾ ਹੀ, ਨਾਲ ਹੀ ਇਸ ਨੂੰ ਖਾਨ—ਪਾਨ ਵਿੱਚ ਵੀ ਸ਼ਾਮਲ ਕਰਨ ਦੇ ਲਈ ਪ੍ਰੇਰਿਤ ਕਰੇਗਾ। 

**********

ਡੀਐੱਸ/ਐੱਸਟੀ         



(Release ID: 1903672) Visitor Counter : 99