ਰੇਲ ਮੰਤਰਾਲਾ
ਭਾਰਤੀ ਰੇਲਵੇ ਦੀਆਂ ਉਤਪਾਦਨ ਇਕਾਈਆਂ 2022-23 ਵਿੱਚ ਰਿਕਾਰਡ ਉਤਪਾਦਨ ਅਰਜਿਤ ਕਰਨ ਦੇ ਲਈ ਫਾਸਟ ਟ੍ਰੈਕ ‘ਤੇ
785 ਇਲੈਕਟ੍ਰਿਕ ਲੋਕੋਮੋਟਿਵ ਦਾ ਇਸ ਵਿੱਤੀ ਵਰ੍ਹੇ 2022-23 ਵਿੱਚ 31 ਜਨਵਰੀ ਤੱਕ ਉਤਪਾਦਨ
ਇਸ ਵਿੱਤੀ ਵਰ੍ਹੇ 2022-23 ਵਿੱਚ 31 ਜਨਵਰੀ ਤੱਕ 4,175 ਐੱਲਐੱਚਬੀ ਕੋਚਾਂ ਦਾ ਉਤਪਾਦਨ ਹੋਇਆ
Posted On:
16 FEB 2023 3:52PM by PIB Chandigarh
ਭਾਰਤੀ ਰੇਲਵੇ ਦੀਆਂ ਉਤਪਾਦਨ ਇਕਾਈਆਂ 2022-23 ਵਿੱਚ ਰਿਕਾਰਡ ਉਤਪਾਦਨ ਅਰਜਿਤ ਕਰਨ ਦੇ ਲਈ ਫਾਸਟ ਟ੍ਰੈਕ ‘ਤੇ ਹੈ
ਭਾਰਤੀ ਰੇਲਵੇ ਦੀਆਂ ਉਤਪਾਦਨ ਇਕਾਈਆਂ ਅਰਥਾਤ ਚਿਤਰੰਜਨ ਵਿੱਚ ਚਿਤਰੰਜਨ ਲੋਕੋਮੋਟਿਵ ਵਰਕਸ (ਸੀਐੱਲਡਬਲਿਊ), ਵਾਰਾਣਸੀ ਵਿੱਚ ਬਨਾਰਸ ਲੋਕੋਮੋਟਿਵ ਵਰਕਸ (ਬੀਐੱਲਡਬਲਿਊ), ਪਟਿਆਲਾ ਵਿੱਚ ਪਟਿਆਲਾ ਲੋਕੋਮੋਟਿਵ ਵਰਕਸ (ਪੀਐੱਲਡਬਲਿਊ) ਨੇ ਵਿੱਤੀ ਵਰ੍ਹੇ 2022-23 ਦੀ 31 ਜਨਵਰੀ ਤੱਕ 785 ਇਲੈਕਟ੍ਰਿਕ ਲੋਕੋਮੋਟਿਵ ਦਾ ਉਤਪਾਦਨ ਕੀਤਾ ਹੈ।
2022-23 (ਜਨਵਰੀ 2023 ਤੱਕ) ਵਿੱਚ ਇਲੈਕਟ੍ਰਿਕ ਲੋਕੋਮੋਟਿਵ ਦਾ ਵਾਸਤਵਿਕ ਉਤਪਾਦਨ
|
ਚਿਤਰੰਜਨ ਲੋਕੋਮੋਟਿਵ ਵਰਕਸ (ਸੀਐੱਲਡਬਲਿਊ)
|
344
|
ਬਨਾਰਸ ਲੋਕੋਮੋਟਿਵ ਵਰਕਸ (ਬੀਐੱਲਡਬਲਿਊ)
|
286
|
ਪਟਿਆਲਾ ਲੋਕੋਮੋਟਿਵ ਵਰਕਸ (ਪੀਐੱਲਡਬਲਿਊ)
|
155
|
ਕੁੱਲ
|
785
|
ਭਾਰਤੀ ਰੇਲਵੇ ਦੀਆਂ ਕੋਚ ਉਤਪਾਦਨ ਇਕਾਈਆਂ ਸੁਵਿਧਾਜਨਕ ਅਤੇ ਜਲਦੀ ਗਤੀਸ਼ੀਲਤਾ ਸੁਨਿਸ਼ਚਿਤ ਕਰਨ ਦੇ ਲਈ ਵਿੱਤੀ ਵਰ੍ਹੇ 2022-23 ਵਿੱਚ 31 ਜਨਵਰੀ ਤੱਕ 4,175 ਐੱਲਐੱਚਬੀ ਕੋਚਾਂ ਦਾ ਨਿਰਮਾਣ ਕਰਕੇ ਐੱਲਐੱਚਬੀ ਕੋਚ ਉਤਪਾਦਨ ਵਿੱਚ ਤੇਜ਼ੀ ਲਿਆਈ ਹੈ।
2022-23 (ਜਨਵਰੀ 2023 ਤੱਕ) ਵਿੱਚ ਐੱਲਐੱਚਬੀ ਕੋਚਾਂ ਦਾ ਵਾਸਤਵਿਕ ਉਤਪਾਦਨ
|
ਰੇਲ ਕੋਚ ਫੈਕਟਰੀ (ਆਰਸੀਐੱਫ)
|
1221
|
ਇੰਟੀਗ੍ਰਲ ਕੋਚ ਫੈਕਟਰੀ(ਆਈਸੀਐੱਫ)
|
1891
|
ਮਾਡ੍ਰਨ ਕੋਚ ਫੈਕਟਰੀ (ਐੱਮਸੀਐੱਫ)
|
1063
|
ਕੁੱਲ
|
4175
|
https://twitter.com/RailMinIndia/status/1625859605594259461
***
ਵਾਈਬੀ/ ਡੀਐੱਨਐੱਸ
(Release ID: 1900162)
Visitor Counter : 153