ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav g20-india-2023

ਪ੍ਰੈੱਸ ਰਿਲੀਜ਼

Posted On: 10 FEB 2023 3:27PM by PIB Chandigarh

ਭਾਰਤ ਦੇ ਸੰਵਿਧਾਨ ਦੇ ਧਾਰਾ 124 (2) ਰਾਹੀਂ ਪ੍ਰਦਾਨ ਕੀਤੀ ਗਈ ਸ਼ਕਤੀ ਦੀ ਵਰਤੋਂ ਕਰਦਿਆਂ ਹੋਇਆਂ ਰਾਸ਼ਟਰਪਤੀ ਨੇ ਭਾਰਤ ਦੇ ਚੀਫ਼ ਜਸਟਿਸ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਮਿਤੀ 10.02.2023 ਦੀ ਨੋਟੀਫਿਕੇਸ਼ਨ ਰਾਹੀਂ ਹਾਈ ਕੋਰਟਾਂ ਦੇ ਹੇਠ ਲਿਖੇ ਮੁੱਖ ਜੱਜਾਂ/ਜੱਜਾਂ ਨੂੰ ਭਾਰਤ ਦੀ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਨਿਯੁਕਤ ਕੀਤਾ ਹੈ: -

ਲੜੀ ਨੰ.

ਨਾਮ (ਸ/ਸ਼੍ਰੀ ਜਸਟਿਸ)

ਨਿਯੁਕਤੀ ਦੇ ਵੇਰਵੇ

1.

ਰਾਜੇਸ਼ ਬਿੰਦਲ, ਚੀਫ਼ ਜਸਟਿਸ, ਅਲਾਹਾਬਾਦ ਹਾਈ ਕੋਰਟ

ਭਾਰਤ ਦੀ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ

2.

ਅਰਵਿੰਦ ਕੁਮਾਰ, ਚੀਫ਼ ਜਸਟਿਸ, ਗੁਜਰਾਤ ਹਾਈ ਕੋਰਟ

 

***

ਐੱਸਐੱਸ/ਆਰਕੇਐੱਮ 



(Release ID: 1899312) Visitor Counter : 99


Read this release in: English , Urdu , Hindi , Tamil